A) ਅਕਾਲੀ ਦਲ 2027 ਲਈ ਜਗਸੀਰ ਸਿੰਘ ਕਲਿਆਣ ਨੂੰ ਤਿਆਰ ਕਰ ਰਿਹਾ ਹੈ।
B) ਪਾਰਟੀ ਇਹ ਸੰਦੇਸ਼ ਦੇ ਰਹੀ ਹੈ ਕਿ ਹੁਣ ਸੰਗਠਨ ਵਿਅਕਤੀ ਤੋਂ ਵੱਡਾ ਹੈ।
C) ਅਕਾਲੀ ਦਲ ਬਿਲਕੁਲ ਨਵਾਂ ਚਿਹਰਾ ਵੀ ਲੱਭ ਸਕਦਾ ਹੈ।
D) 2027 ਇਹ ਫੈਸਲਾ ਕਰੇਗਾ ਕਿ ਅਕਾਲੀ ਦਲ ਨਵੀਂ ਅਗਵਾਈ ‘ਤੇ ਭਰੋਸਾ ਕਰਦਾ ਹੈ ਜਾਂ ਉਸ ਤੋਂ ਅੱਗੇ ਵੇਖਦਾ ਹੈ।