A) ਸੁਖਬੀਰ ਬਾਦਲ ਦੀ ਸੰਗਠਨਕ ਤਿਆਰੀ ਅਕਾਲੀ ਦਲ ਨੂੰ 2027 ਲਈ ਵਾਧਾ ਦਵਾ ਸਕਦੀ ਹੈ।
B) ਬੂਥ ਪੱਧਰ ‘ਤੇ ਧਿਆਨ ਇੱਕ ਅਨੁਸ਼ਾਸਿਤ ਵਾਪਸੀ ਦੀ ਨਿਸ਼ਾਨੀ ਹੈ।
C) ਵਿਰੋਧੀ ਧਿਰ ਦੀ ਕਮਜ਼ੋਰੀ ਤੋਂ ਸੁਖਬੀਰ ਦੇ ਅਗਵਾਈ ਹੇਠ ਅਕਾਲੀ ਦਲ ਲਾਭ ਉਠਾ ਰਿਹਾ ਹੈ।
D) 2027 ਸੁਖਬੀਰ ਬਾਦਲ ਦੀ ਪੰਜਾਬ ਦੀ ਰਾਜਨੀਤੀ ਵਿੱਚ ਕੇਂਦਰੀ ਵਾਪਸੀ ਦਾ ਸਾਲ ਹੋ ਸਕਦਾ ਹੈ।