A) ਕਾਂਗਰਸ 2022 ਵਾਲੀ ਮੁੱਖ ਮੰਤਰੀ ਚਿਹਰੇ ਦੀ ਗਲਤੀ ਫਿਰ ਦੁਹਰਾ ਰਹੀ ਹੈ।
B) ਨਿੱਜੀ ਅਭਿਲਾਸ਼ਾ ਪਾਰਟੀ ਅਨੁਸ਼ਾਸਨ ’ਤੇ ਹਾਵੀ ਹੋ ਰਹੀ ਹੈ।
C) 2027 ਜਿੱਤਣ ਨਾਲੋਂ ਕਾਂਗਰਸੀ ਆਗੂਆਂ ਲਈ ਮੁੱਖ ਮੰਤਰੀ ਦੀ ਦੌੜ ਵੱਧ ਅਹੰਕਾਰ ਬਣ ਗਈ ਹੈ।
D) ਜਦ ਤੱਕ ਹਾਈਕਮਾਨ ਸਾਫ਼ ਦਿਸ਼ਾ ਨਹੀਂ ਦੇਂਦਾ, ਗੁੱਟਬਾਜ਼ੀ ਵਧਦੀ ਰਹੇਗੀ।