A) ਇਹ ਜਿੱਤ ਉਨ੍ਹਾਂ ਦੀ ਮਜ਼ਬੂਤ ਨਿੱਜੀ ਅਗਵਾਈ ਅਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ।
B) ਵੱਡਾ ਅੰਤਰ ਵਧੇਰੇ ਤੌਰ ‘ਤੇ ਵਿਰੋਧੀ ਧਿਰ ਦੇ ਡਿੱਗਣ ਦਾ ਨਤੀਜਾ ਹੈ।
C) ਵਿਧਾਇਕ ਤੋਂ ਵੱਧ ਆਮ ਆਦਮੀ ਪਾਰਟੀ ਦੀ ਸੰਗਠਨਕ ਤਾਕਤ ਮਹੱਤਵਪੂਰਨ ਰਹੀ।
D) ਮਜ਼ਬੂਤ ਕੰਮ ਨਾ ਹੋਣ ‘ਤੇ ਐਸੇ ਭਾਰੀ ਜਨਾਦੇਸ਼ 2027 ਤੱਕ ਫਿੱਕੇ ਪੈ ਸਕਦੇ ਹਨ।