A) ਜੇ ਬੀਜੇਪੀ ਨੂੰ ਇੱਥੇ ਅੱਗੇ ਵਧਣਾ ਹੈ, ਤਾਂ ਉਸਨੂੰ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਥਾਨਕ ਚਿਹਰਾ ਚਾਹੀਦਾ ਹੈ।
B) ਸੰਧੂ ਅਸਲ ਕੇਂਦਰ ਨਹੀਂ ਸਨ, ਬੀਜੇਪੀ ਸਿਰਫ਼ ਮਾਹੌਲ ਨੂੰ ਪਰਖ ਰਹੀ ਸੀ।
C) ਅਜੇਹੇ ਤਜਰਬੇ ਦੁਹਰਾਉਣ ਨਾਲ ਬੀਜੇਪੀ ਹਾਸ਼ੀਏ ‘ਤੇ ਹੀ ਰਹਿ ਸਕਦੀ ਹੈ।
D) ਬੀਜੇਪੀ 2027 ਤੋਂ ਪਹਿਲਾਂ ਕਿਸੇ ਵੱਡੇ ਚਿਹਰੇ ਜਾਂ ਗਠਜੋੜ ਦੀ ਰਣਨੀਤੀ ਅਪਣਾ ਸਕਦੀ ਹੈ।