A) ਸਥਾਨਕ ਚਿਹਰੇ ਦੇ ਬਿਨਾਂ ਭਾਜਪਾ ਲਈ ਕਰਤਾਰਪੁਰ ਮੁਸ਼ਕਲ ਬਣ ਸਕਦਾ ਹੈ।
B) ਭਾਜਪਾ ਕਿਸੇ ਨਵੇਂ ਚਿਹਰੇ ਨਾਲ ਹੌਲੀ-ਹੌਲੀ ਆਪਣੀ ਬੁਨਿਆਦ ਬਣਾਉਣ ਦੀ ਕੋਸ਼ਿਸ਼ ਕਰੇਗੀ।
C) ਹਲਕੇ ਵਿੱਚ ਭਾਜਪਾ ਜ਼ਮੀਨੀ ਤਾਕਤ ਦੀ ਥਾਂ ਕੇਂਦਰੀ ਰਾਜਨੀਤੀ ‘ਤੇ ਜ਼ਿਆਦਾ ਨਿਰਭਰ ਰਹਿ ਸਕਦੀ ਹੈ।
D) 2027 ਇਹ ਫੈਸਲਾ ਕਰੇਗਾ ਕਿ, ਕੀ ਭਾਜਪਾ ਇੱਥੇ ਵਿਅਕਤੀ-ਅਧਾਰਿਤ ਰਾਜਨੀਤੀ ਤੋਂ ਅੱਗੇ ਵੱਧ ਸਕਦੀ ਹੈ।