A) ਸਿਰਫ਼ ਆਗੂ, ਕਿਉਂਕਿ ਉਹ ਵਾਅਦੇ ਤੋੜਦੇ ਹਨ, ਲਾਭ ਲਈ ਦਲ ਬਦਲਦੇ ਹਨ ਅਤੇ ਸਚਾਈ ਦੇ ਰਸਤੇ ਤੋਂ ਭਟਕ ਜਾਂਦੇ ਹਨ।
B) ਸਿਰਫ਼ ਵੋਟਰ, ਕਿਉਂਕਿ ਉਹ ਵਾਰ–ਵਾਰ ਉਹਨਾਂ ਹੀ ਦਲ-ਬਦਲੂ, ਭਰਿਸ਼ਟ ਤੇ ਦੋ ਸੀਟਾਂ ਤੋਂ ਖੜ੍ਹਨ ਵਾਲੇ ਉਮੀਦਵਾਰਾਂ ਨੂੰ ਚੁਣਦੇ ਹਨ।
C) ਦੋਵੇਂ, ਆਗੂ ਅਤੇ ਵੋਟਰ, ਕਿਉਂਕਿ ਪਤਨ ਉਦੋਂ ਹੀ ਆਉਂਦਾ ਹੈ ਜਦੋਂ ਆਗੂ ਇਮਾਨਦਾਰੀ ਛੱਡ ਦਿੰਦੇ ਹਨ ਅਤੇ ਵੋਟਰ ਸਹੀ ਫ਼ੈਸਲੇ ਨਹੀਂ ਲੈਂਦੇ।
D) ਕੋਈ ਨਹੀਂ, ਕਿਉਂਕਿ ਹੁਣ ਪੰਜਾਬ ਦਾ ਪਤਨ ਰੋਕਣਾ ਮੁਸ਼ਕਲ ਹੈ ਅਤੇ ਹਾਲਾਤਾਂ ਵਿੱਚ ਵੱਡਾ ਬਦਲਾਅ ਆਉਣਾ ਸੰਭਵ ਨਹੀਂ।