A) ਜੇ ਜ਼ਮੀਨੀ ਕੰਮ ਹੌਲਾ ਰਿਹਾ ਅਤੇ ਪਿੰਡਾਂ ਵਿੱਚ ਪਹੁੰਚ ਕਮਜ਼ੋਰ ਰਹੀ, ਤਾਂ ਕਾਂਗਰਸ ਹੋਰ ਪਿੱਛੇ ਜਾ ਸਕਦੀ ਹੈ।
B) AAP ਤੇ SAD ਆਪਣੀ ਪਕੜ ਹੋਰ ਮਜ਼ਬੂਤ ਕਰ ਸਕਦੇ ਹਨ, ਜਿਸ ਨਾਲ ਕਾਂਗਰਸ ਲਈ ਦੂਜੇ ਸਥਾਨ ਦੀ ਲੜਾਈ ਵੀ ਔਖੀ ਹੋ ਜਾਵੇਗੀ।
C) ਕਾਂਗਰਸ ਉਦੋਂ ਹੀ ਸੁਧਾਰ ਦਿਖਾ ਸਕਦੀ ਹੈ ਜਦੋਂ ਉਹ ਇੱਕ ਮਜ਼ਬੂਤ ਸਥਾਨਕ ਚਿਹਰਾ ਲਿਆਏ ਅਤੇ ਹਰ ਚੋਣ ‘ਚ ਨੇਤਾ ਬਦਲਣ ਦੀ ਆਦਤ ਛੱਡੇ।
D) ਨਕੋਦਰ ਕਾਂਗਰਸ ਦੀ ਪਹੁੰਚ ਤੋਂ ਬਾਹਰ ਹੀ ਰਹੇਗਾ।