A) ਹਾਂ, ਇਹ ਨੌਜਵਾਨ ਅਗਵਾਈ ਅਕਾਲੀ ਦਲ ਨੂੰ ਸਾਫ਼ ਫਾਇਦਾ ਦੇਵੇਗੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਰਾਜਨੀਤਕ ਤੌਰ ‘ਤੇ ਉੱਪਰ ਲਿਆਵੇਗੀ।
B) ਸ਼ਾਇਦ, ਜੇ ਇਹ ਜ਼ਮੀਨੀ ਪੱਧਰ ‘ਤੇ ਇਸੇ ਤਰ੍ਹਾਂ ਕੰਮ ਕਰਦੇ ਰਹੇ।
C) ਨਹੀਂ, ਵਾਪਸੀ ਲਈ ਸਿਰਫ਼ ਨੌਜਵਾਨ ਤਾਕਤ ਕਾਫ਼ੀ ਨਹੀਂ।
D) ਪੱਕਾ ਨਹੀਂ ਪਰ ਨੌਜਵਾਨ ਚਿਹਰਿਆਂ ਨੇ ਧਿਰ ਦੀ ਛਵੀ ਬਦਲ ਦਿੱਤੀ ਹੈ।