A) ਕਾਂਗਰਸ ਵਿੱਚ ਵਾਪਸ ਜਾ ਕੇ ਆਪਣੀ ਪ੍ਰਸਿੱਧੀ ਮੁੜ ਹਾਸਲ ਕਰਨ ਅਤੇ ਗਿੱਦੜਬਾਹਾ ਜਾਂ ਫਰੀਦਕੋਟ ਵਰਗੇ ਮਜ਼ਬੂਤ ਖੇਤਰ ਤੋਂ ਚੋਣ ਲੜਨ।
B) ਸੁਤੰਤਰ ਰਹਿਣ, ਆਪਣੀ ਪਛਾਣ ਬਣਾਈ ਰੱਖਣ ਪਰ ਜਿੱਤ ਦੀ ਸੰਭਾਵਨਾ ਸੀਮਿਤ ਰਹੇਗੀ।
C) ਉਹਨਾਂ ਨੂੰ ਫਿਰ ਤੋਂ ਮੌੜ ਤੋਂ ਸੁਤੰਤਰ ਤੌਰ ‘ਤੇ ਚੋਣ ਲੜਨੀ ਚਾਹੀਦੀ ਹੈ।
D) ਪਿਛਲੇ ਟਕਰਾਅ, ਹਰ ਵਾਰ ਧਿਰ ਬਦਲਣਾ ਅਤੇ ਅਸਪਸ਼ਟ ਭਰੋਸਾ ਉਨ੍ਹਾਂ ਦੀ ਵਾਪਸੀ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ, ਭਾਵੇਂ ਖੇਤਰ ਕੋਈ ਵੀ ਹੋਵੇ।