Image

Parupkar Singh Ghuman, the fresh face SAD fielded in the Ludhiana West 2025 bypoll, managed only 8,203 votes, finishing a distant fourth and losing his security deposit. Despite a clean image and professional background, he failed to connect with the urban electorate. With 2027 approaching, the key question is: Will SAD bet on Ghuman again, or does this result highlight deeper structural issues the party must resolve before the next election?

Rating

A) SAD may risk fielding Ghuman again, hoping a second attempt could yield better results in 2027.

B) His poor performance shows that a single new face is unlikely to revive SAD in urban areas.

C) The 2022 result underscores SAD’s disconnect with urban voters, which is a bigger challenge than any individual candidate.

D) The party may need a complete rethink of strategy, including alliances, and candidate selection.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪਰਉਪਕਾਰ ਸਿੰਘ ਘੁੰਮਨ, ਲੁਧਿਆਣਾ ਪੱਛਮੀ 2025 ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨਿਆ ਗਿਆ ਨਵਾਂ ਉਮੀਦਵਾਰ, ਸਿਰਫ 8,203 ਮਤ (ਵੋਟ) ਲੈ ਕੇ ਚੌਥੇ ਸਥਾਨ 'ਤੇ ਰਹੇ ਅਤੇ ਆਪਣੀ ਸੁਰੱਖਿਆ ਜਮਾਨਤ ਵੀ ਜ਼ਬਤ ਕਰਵਾ ਬੈਠੇ। ਸਾਫ਼-ਸੁਥਰੀ ਛਵੀ ਅਤੇ ਪੇਸ਼ੇਵਰ ਪਿਛੋਕੜ ਦੇ ਬਾਵਜੂਦ ਉਹ ਸ਼ਹਿਰੀ ਮਤਦਾਤਾ (ਵੋਟਰਾਂ) ਨਾਲ ਜੁੜਨ ਵਿੱਚ ਅਸਫਲ ਰਹੇ। 2027 ਨੇੜੇ ਆਉਂਦੇ ਹੋਏ, ਸਵਾਲ ਇਹ ਹੈ: ਕੀ ਅਕਾਲੀ ਦਲ ਫਿਰ ਪਰਉਪਕਾਰ ਸਿੰਘ ਘੁੰਮਨ 'ਤੇ ਦਾਅ ਖੇਡੇਗਾ ਜਾਂ ਇਹ ਨਤੀਜਾ ਧਿਰ ਦੀਆਂ ਡੂੰਘੀਆਂ ਢਾਂਚਾਗਤ ਸਮੱਸਿਆਵਾਂ ਨੂੰ ਦਰਸਾਉਂਦਾ ਹੈ, ਜਿਹੜੀਆਂ ਅਗਲੀਆਂ ਚੋਣਾਂ ਤੋਂ ਪਹਿਲਾਂ ਸੁਧਾਰਣੀਆਂ ਪੈਣਗੀਆਂ?

Learn More
Image

परोपकार सिंह घुम्मन, लुधियाना पश्चिम 2025 के उपचुनाव में शिरोमणि अकाली दल द्वारा मैदान में उतारा गया नया चेहरा, केवल 8,203 वोट लेकर चौथे स्थान पर रहे और अपनी ज़मानत भी गँवा बैठे। साफ-सुथरी छवि और पेशेवर पृष्ठभूमि के बावजूद वह शहरी मतदाताओं से जुड़ने में सफल नहीं हो सके। 2027 नजदीक आते हुए, सवाल यह है: क्या अकाली दल परोपकार सिंह घुम्मन पर फिर भरोसा करेगा या यह परिणाम पार्टी की गहरी संरचनात्मक समस्याओं को उजागर करता है, जिन्हें अगली चुनावी लड़ाई से पहले सुलझाना होगा?

Learn More
Image

ਜਗਮੀਤ ਸਿੰਘ ਬਰਾੜ , ਜੋ ਕਦੇ ਤਿੱਖੇ ਵਿਦਿਆਰਥੀ ਆਗੂ, ਦੋ ਵਾਰ ਦੇ ਸੰਸਦ ਮੈਂਬਰ, ਸਾਬਕਾ ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰ ਅਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਉਪ-ਪ੍ਰਧਾਨ ਰਹੇ, ਨੇ 2022 ਵਿੱਚ ਮੌੜ ਤੋਂ ਅਕਾਲੀ ਦਲ ਦੇ ਨਿਸ਼ਾਨ 'ਤੇ ਚੋਣ ਲੜੀ ਪਰ 23,355 ਮਤਾਂ (ਵੋਟਾਂ) ਨਾਲ ਤੀਜੇ ਸਥਾਨ 'ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਹ 2024 ਵਿੱਚ ਗੈਰ-ਰਾਜਨੀਤਿਕ ਮੰਚ, ਪੰਜਾਬ ਯੂਨਾਈਟਿਡ ਰੀਜਨਲ ਫੋਰਮ, ਬਣਾ ਕੇ ਲੋਕਾਂ ਨਾਲ ਮੁੜ ਜੁੜੇ। 2027 ਨੇੜੇ ਆਉਂਦਿਆਂ ਸਵਾਲ ਇਹ ਹੈ: ਕੀ ਬਰਾੜ ਕੋਲ ਮੌੜ ਤੋਂ ਮੁੜ ਚੋਣ ਲੜਨ ਲਈ ਕਾਫ਼ੀ ਸਮਰਥਨ ਬਚਿਆ ਹੈ ਜਾਂ ਮੌੜ ਤੋਂ ਫਿਰ ਦਾਅ ਲਗਾਉਣਾ ਉਹਨਾਂ ਲਈ ਵੱਡਾ ਜੋਖ਼ਮ ਹੋਵੇਗਾ?

Learn More
Image

Jagmeet Singh Brar, once a fiery student leader, two-time MP, former Congress Working Committee member, and later senior vice president of SAD, contested Maur in 2022 on an Akali ticket but finished third with 23,355 votes. After being expelled from SAD, he returned in 2024 with a non-political platform, the Punjab United Regional Forum. With 2027 nearing, the question is: does Jagmeet Singh Brar still have enough ground in Maur to contest again, or is another attempt too risky?

Learn More
Image

जगमीत सिंह बराड़, जो कभी तेज़ छात्र नेता, दो बार के सांसद, पूर्व कांग्रेस कार्य समिति (CWC) के सदस्य और बाद में शिरोमणि अकाली दल के सीनियर वाइस प्रेज़िडेंट रहे, ने 2022 में मौड़ से अकाली दल के टिकट पर चुनाव लड़ा लेकिन 23,355 वोटों के साथ तीसरे स्थान पर रहे। शिरोमणि अकाली दल से निष्कासित होने के बाद उन्होंने 2024 में एक गैर- राजनीतिक मंच, पंजाब यूनाइटेड रीजनल फ़ोरम, बना कर सार्वजनिक काम में वापसी की। 2027 नज़दीक आने के साथ सवाल यह है: क्या जगमीत सिंह बराड़ के पास मौड़ में फिर से चुनाव लड़ने की ताकत बची है या मौड़ से दोबारा लड़ना उनके लिए बहुत बड़ा जोखिम होगा?

Learn More
...