Image

राजिंदर बेरी, जिन्होंने 2017 में जालंधर सेंट्रल से जीत हासिल की थी, 2022 के चुनावों में अपने वोट शेयर में चौंकाने वाली 21.2% की गिरावट देखी। यह इलाका कभी कांग्रेस का मज़बूत गढ़ माना जाता था, लेकिन उनकी घटती पकड़ अब उनके प्रभाव पर सवाल खड़े कर रही है। क्या बेरी वाकई अपनी सीट पर पकड़ खो रहे हैं या फिर कांग्रेस की मुश्किलों के बावजूद उनके पास वापसी करने की राजनीतिक ताक़त अब भी बची है?

Opinion

A) राजनीतिक दिग्गज कमजोर हो रहे हैं, मतदाता आगे बढ़ रहे हैं।

B) 2022 में बदकिस्मती, अगले चुनाव में वापसी संभव।

C) अभी भी प्रासंगिक, आधार वफादार बना हुआ है।

D) संपर्क कमजोर हो गया, कांग्रेस को नए नेतृत्व की जरूरत।

Do you want to contribute your opinion on this topic?
Download BoloBolo Show App on your Android/iOS phone and let us have your views.
Image

ਰਾਜਿੰਦਰ ਬੇਰੀ, ਜਿਨ੍ਹਾਂ ਨੇ 2017 ਵਿੱਚ ਜਲੰਧਰ ਸੈਂਟਰਲ ਤੋਂ ਜਿੱਤ ਪ੍ਰਾਪਤ ਕੀਤੀ ਸੀ, 2022 ਦੀਆਂ ਚੋਣਾਂ ਵਿੱਚ ਆਪਣੇ ਮਤ (ਵੋਟ) ਹਿੱਸੇ ਵਿੱਚ 21.2% ਦਾ ਭਾਰੀ ਘਟਾਓ ਵੇਖਿਆ। ਕਦੇ ਇਹ ਹਲਕਾ ਕਾਂਗਰਸ ਲਈ ਮਜ਼ਬੂਤ ਮੰਨਿਆ ਜਾਂਦਾ ਸੀ। ਪਰ ਹੁਣ ਘਟਦੇ ਅੰਕੜੇ ਇਹ ਸਵਾਲ ਖੜ੍ਹੇ ਕਰਦੇ ਹਨ ਕਿ, ਕੀ ਬੇਰੀ ਵਾਕਈ ਆਪਣੇ ਹਲਕੇ ‘ਚ ਕਬਜ਼ਾ ਗੁਆ ਰਹੇ ਹਨ ਜਾਂ ਫਿਰ ਕਾਂਗਰਸ ਦੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਕੋਲ ਵਾਪਸੀ ਕਰਨ ਲਈ ਰਾਜਨੀਤਿਕ ਤਾਕਤ ਅਜੇ ਵੀ ਬਚੀ ਹੋਈ ਹੈ?

Learn More
Image

Rajinder Beri, who won Jalandhar Central in 2017, saw his vote share drop by a staggering 21.2% in the 2022 elections. Once considered a stronghold for Congress in the city, his declining numbers have raised questions about his continuing influence. Is Beri losing his grip on the constituency, or does he still have the political stamina to make a comeback despite Congress’s struggles?

Learn More
Image

ਕਦੇ ਨਾਭਾ ਤੋਂ ਦੋ ਵਾਰ ਰਹੇ ਵਿਧਾਇਕ ਅਤੇ ਕਾਂਗਰਸ ਦੇ ਤਾਕਤਵਰ ਚਿੰਨ੍ਹ ਮੰਨੇ ਜਾਂਦੇ ਸਾਧੂ ਸਿੰਘ ਧਰਮਸੋਤ, ਨੂੰ 2022 ‘ਚ ਕੇਵਲ 12.78% ਮਤ (ਵੋਟ) ਮਿਲੇ, ਅਤੇ ਉਹ ਸਿਖਰਲੇ ਦਾਵੇਦਾਰਾਂ ਤੋਂ ਕਾਫ਼ੀ ਪਿੱਛੇ ਰਹਿ ਗਏ। ਜਿਨ੍ਹਾਂ ਨੇ ਕਦੇ ਨਾਭਾ ਹਲਕੇ ‘ਚ ਮਜ਼ਬੂਤ ਕਬਜ਼ਾ ਬਣਾਇਆ ਸੀ, ਉਨ੍ਹਾਂ ਦਾ ਇਹ ਤੁਰੰਤ ਪਤਨ ਦਰਸਾਉਂਦਾ ਹੈ ਕਿ ਰੁਝਾਨ ਹੁਣ ਉਨ੍ਹਾਂ ਦੀ ਅਹਿਮੀਅਤ, ਭਰੋਸੇਯੋਗਤਾ ਤੇ ਲੋਕਾਂ ਦੇ ਵਿਸ਼ਵਾਸ ‘ਤੇ ਵੱਡੇ ਸਵਾਲ ਖੜੇ ਕਰਦਾ ਹੈ।

Learn More
Image

Sadhu Singh Dharamsot, once a powerful Congress figure and a two-time MLA from Nabha, saw his vote share collapse to just 12.78% in 2022, landing far behind the top contenders. For a leader who once commanded the Nabha seat with confidence, this dramatic fall has raised serious questions about relevance, credibility, and public trust.

Learn More
Image

कभी नाभा से दो बार के विधायक और कांग्रेस के प्रभावशाली चेहरा रहे साधु सिंह धर्मसोत को 2022 में सिर्फ 12.78% वोट मिले, और वे शीर्ष दावेदारों से बहुत पीछे रह गए। जिस नेता ने कभी नाभा सीट पर मज़बूत पकड़ बनाई थी, उसी का यह गिरता ग्राफ अब उनकी प्रासंगिकता, विश्वसनीयता और जन-विश्वास पर बड़े सवाल खड़े करता है।

Learn More
...