A) ਨਾਭਾ ‘ਚ ਉਨ੍ਹਾਂ ਦੀ ਪੁਰਾਣੀ ਪਕੜ ਪੂਰੀ ਤਰ੍ਹਾਂ ਖਤਮ ਹੋ ਚੁੱਕੀ, ਹੁਣ ਕੋਈ ਅਸਲ ਜਨ-ਅਧਾਰ ਨਹੀਂ।
B) ਨਾਭਾ ਦੇ ਮਤਦਾਤਾਵਾਂ(ਵੋਟਰਾਂ) ਨੇ ਪੁਰਾਣੇ ਪ੍ਰਮੁੱਖਾ ਦੀ ਰਾਜਨੀਤੀ ਨੂੰ ਰੱਦ ਕਰਕੇ ਨਵੇਂ ਵਿਕਲਪ ਚੁਣ ਲਏ।
C) ਉਨ੍ਹਾਂ ਨਾਲ ਜੁੜੀਆਂ ਪੁਰਾਣੀਆਂ ਵਿਵਾਦਿਤ ਗੱਲਾਂ ਤੇ ਸ਼ਾਸਕੀ ਸਵਾਲ ਹੁਣ ਪੂਰੀ ਤਰ੍ਹਾਂ ਸਾਹਮਣੇ ਖੁਲ ਚੁੱਕੇ ਹਨ।
D) ਇਸ ਝਟਕੇ ਦੇ ਬਾਵਜੂਦ, ਉਹ 2027 ਤੋਂ ਪਹਿਲਾਂ ਹਾਲੇ ਵੀ ਵਾਪਸੀ ਦੀ ਕੋਸ਼ਿਸ਼ ਕਰ ਸਕਦੇ ਹਨ।