A) ਪੰਥਕ ਧੜਕਨ ਮੁੜ ਬਾਦਲ-ਅਗਵਾਈ ਅਕਾਲੀ ਦਲ ਵੱਲ ਵਾਪਸ ਆ ਰਹੀ ਹੈ।
B) ਬਾਦਲ ਵਿਰੋਧੀ ਅਕਾਲੀ ਧੜੇ ਪੰਥਕ ਰਾਜਨੀਤੀ ਦਾ ਨਵਾਂ ਅਧਿਆਇ ਲਿਖ ਰਹੇ ਹਨ।
C) ਆਮ ਆਦਮੀ ਪਾਰਟੀ ਨੂੰ ਫਿਰ ਵੰਡੀਆਂ ਹੋਈਆਂ ਪੰਥਕ ਵੋਟਾਂ ਦਾ ਲਾਭ ਮਿਲੇਗਾ।।
D) ਪੰਥਕ ਸਿਆਸਤ ਹੁਣ ਆਪਣੀ ਗਹਿਰਾਈ ਗੁਆ ਬੈਠੀ ਹੈ ਤੇ ਸਿਰਫ਼ ਪ੍ਰਤੀਕ ਬਣ ਕੇ ਰਹਿ ਗਈ ਹੈ।