A) ਵਾਅਦਾ ਚੋਣਾਂ ਤੱਕ ਹੀ ਸੀ।
B) ਪੰਜਾਬ ਦੀਆਂ ਔਰਤਾਂ ਨੂੰ ਹੁਣ “ਅਗਲਾ ਬਜਟ, ਅਗਲਾ ਵੇਲਾ, ਅਗਲੀ ਚੋਣ” ਦਾ ਇੰਤਜ਼ਾਰ।
C) ਸਰਕਾਰੀ ਯੋਜਨਾਵਾਂ ਦਾ ਧਨ ਹੁਣ ਮਤਾਂ(ਵੋਟਾਂ) ਦੀ ਖੋਜ ਵਿੱਚ ਬਿਹਾਰ ਦੀ ਯਾਤਰਾ ਕਰ ਰਿਹਾ ਹੈ।
D) ਧਨ ਅਜੇ ਵੀ ਸਮੀਖਿਆ ਹੇਠ, ਚੋਣਾਂ ਨੇੜੇ ਆਉਂਦੀਆਂ ਹੀ ਕਾਗਜ਼ੀ ਕਾਰਵਾਈਆਂ ਤੇ ਕਮੇਟੀਆਂ ਦੇ ਜਾਲ ‘ਚ ਫਸਿਆ ਹੋਇਆ।