Image

Harinder Singh Dhaliwal, a close associate of Sangrur MP Gurmeet Singh Meet Hayer, was fielded by AAP in the 2024 Barnala by-election, which took place after Meet Hayer vacated the Barnala Assembly seat upon becoming an MP. Dhaliwal had been part of Meet Hayer’s team since 2013, contributing to every campaign, though he never held any official organisational post. Now the real question is- Was Harinder Dhaliwal truly being groomed as Barnala’s next AAP leader or was he simply a temporary “loyalist candidate” filling the seat until 2027?

Trending

A) AAP is clearly preparing him as the long-term successor of Barnala.

B) He was just a one-timer; in 2027 AAP will field a stronger candidate.

C) Barnala voters may not trust a leader who is known more for loyalty than independent leadership.

D) If he fails to build his own ground network by 2027, his political relevance may fade quickly.

Do you want to contribute your opinion on this topic?
Download BoloBolo Show App on your Android/iOS phone and let us have your views.
Image

ਹਰਿੰਦਰ ਸਿੰਘ ਧਾਲੀਵਾਲ, ਸੰਗਰੂਰ ਦੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਸਾਥੀ, 2024 ਦੀ ਬਰਨਾਲਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਸਨ। ਇਹ ਜ਼ਿਮਨੀ ਚੋਣ ਇਸ ਲਈ ਹੋਈ ਕਿਉਂਕਿ ਮੀਤ ਹੇਅਰ ਐਮ.ਪੀ. ਬਣਨ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਹਲਕਾ ਖਾਲੀ ਹੋ ਗਿਆ ਸੀ। ਧਾਲੀਵਾਲ 2013 ਤੋਂ ਮੀਤ ਹੇਅਰ ਦੀ ਦਾਇਰੇ ਨਾਲ ਜੁੜੇ ਹੋਏ ਹਨ — ਹਰ ਚੋਣ ਵਿੱਚ ਸਰਗਰਮ ਭੂਮਿਕਾ ਨਿਭਾਈ, ਪਰ ਸੰਗਠਨ ਵਿੱਚ ਕਦੇ ਵੀ ਕੋਈ ਅਧਿਕਾਰਕ ਅਹੁਦਾ ਨਹੀਂ ਸੰਭਾਲਿਆ। ਕੀ ਹਰਿੰਦਰ ਧਾਲੀਵਾਲ ਨੂੰ ਸੱਚਮੁੱਚ AAP ਬਰਨਾਲਾ ਦਾ ਅਗਲਾ ਮੁੱਖ ਚਿਹਰਾ ਬਣਾਉਣ ਦੀ ਯੋਜਨਾ ਬਣ ਰਹੀ ਹੈ ਜਾਂ ਉਹ ਸਿਰਫ 2027 ਤੱਕ ਦੇ “ਵਫਾਦਾਰ ਅਸਥਾਈ ਉਮੀਦਵਾਰ” ਸਨ?

Learn More
Image

हरिंदर सिंह धालीवाल, संगरूर के सांसद गुरमीत सिंह मीत हेयर के करीबी सहयोगी, 2024 के बरनाला उपचुनाव में AAP द्वारा उतारे गए थे। यह उपचुनाव इसलिए हुआ क्योंकि गुरमीत सिंह मीत हेयर ने सांसद बनने के बाद बरनाला विधानसभा सीट खाली कर दी थी। हरिंदर सिंह धालीवाल 2013 से गुरमीत सिंह मीत हेयर की टीम में काम कर रहे हैं, हर चुनाव में सक्रिय भूमिका निभाई, लेकिन पार्टी संगठन में कभी कोई आधिकारिक पद नहीं रहा। क्या हरिंदर सिंह धालीवाल को सच में AAP बरनाला का अगला नेता तैयार कर रही है या वे सिर्फ 2027 तक “वफादार उम्मीदवार” वाली अस्थायी भूमिका निभा रहे थे?

Learn More
Image

ਰਣਬੀਰ ਸਿੰਘ ਭੁੱਲਰ, ਜੋ AAP ਦੇ ਸ਼ੁਰੂਆਤੀ ਸੰਸਥਾਪਕ ਮੈਂਬਰਾਂ ‘ਚੋਂ ਹਨ (2016 ‘ਚ ਸ਼ਾਮਲ ਹੋਏ), ਨੇ ਪੰਜਾਬ ਯੂਨੀਵਰਸਟੀ ਸੈਨੇਟ ਦੀਆਂ ਚੋਣਾਂ ‘ਚ ਤਿੰਨ ਵਾਰ ਹਾਰ ਵੇਖੀ। ਲੋਕ ਕਹਿੰਦੇ ਸਨ,“ਇਹ ਕਦੇ ਚੋਣ ਨਹੀਂ ਜਿੱਤ ਸਕਦਾ।” ਪਰ 2022 ‘ਚ ਭੁੱਲਰ ਨੇ ਫਿਰੋਜ਼ਪੁਰ ਸ਼ਹਿਰੀ ਸੀਟ ਤੋਂ 19,569 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕਰਕੇ ਸੱਭ ਨੂੰ ਗਲਤ ਸਾਬਿਤ ਕੀਤਾ। ਪਰ ਚੋਣ ਜਿੱਤਣਾ ਇੱਕ ਗੱਲ ਤੇ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਹੋਰ ਗੱਲ ਹੈ। ਕੀ ਭੁੱਲਰ ‘ਨਵੀਂ ਸਿਆਸਤ’ ਵਾਲੀ ਉਮੀਦ ਤੇ ਖਰੇ ਉਤਰੇ ਹਨ ਹੈ ਜਾਂ ਉਹ ਲਹਿਰ ਹੌਲੀ-ਹੌਲੀ ਠੰਢੀ ਪੈ ਰਹੀ ਹੈ?

Learn More
Image

Ranbir Singh Bhullar, one of AAP’s early founder members in Punjab (joined in 2016), faced three defeats in Panjab University Senate elections, people even said “he can never win any election.” But in 2022, he proved everyone wrong by winning Ferozepur City with a massive margin of 19,569 votes. However, being a first-time MLA is one thing, sustaining public trust is another. Has Bhullar truly justified the emotional faith of voters who saw him as the symbol of new politics, or is the momentum slowly fading away?

Learn More
Image

रणबीर सिंह भुल्लर, जो पंजाब में आम आदमी पार्टी के शुरुआती संस्थापक सदस्यों में से हैं (2016 में शामिल हुए), पंजाब यूनिवर्सिटी सीनेट के चुनावों में तीन बार हार चुके थे। तब लोगों ने कहा था, “ये कभी कोई चुनाव नहीं जीत सकता।” लेकिन 2022 में भुल्लर ने फिरोज़पुर शहरी सीट को 19,569 वोटों के बड़े अंतर से जीत कर सबको गलत साबित कर दिया। पर पहली बार चुनाव जीत लेना एक बात है और जनता का भरोसा लगातार बनाए रखना दूसरी। क्या रणबीर सिंह भुल्लर ने उस ‘नई राजनीति’ की उम्मीद को पूरा किया या वह जोश अब थोड़ा कम होता दिख रहा है?

Learn More
...