A) ਹਾਂ, ਇਸ ਨਾਲ ਕਾਂਗਰਸ ਦੀ ਭਰੋਸੇਯੋਗਤਾ ਅਤੇ ਮੁੜ ਉੱਠਣ ਦੀ ਉਮੀਦ ਕਮਜ਼ੋਰ ਹੋਈ ਹੈ ਅਤੇ ਇਸ ਕਾਰਨ ਤਰਨ ਤਾਰਨ ਜਿਮਨੀ ਚੋਣ ਵਿੱਚ ਕਾਂਗਰਸ ਦੇ ਜਿੱਤਣ ਦੇ ਮੌਕੇ ਹੀ ਮੁੱਕਦੇ ਨਜ਼ਰ ਆ ਰਹੇ ਹਨ।
B) ਇਹ ਸਮਾਂ ਚੁੱਪ ਰਹਿ ਕੇ ਸੰਗਠਨਕ ਏਕਤਾ ਮਜ਼ਬੂਤ ਕਰਨ ਦਾ ਸੀ, ਨਾ ਕਿ ਵਿਵਾਦ ਖੜ੍ਹੇ ਕਰਨ ਦਾ।
C) ਇੱਕ ਧਰਮ ਨਿਰਪੱਖ ਦੇਸ਼ ਵਿੱਚ ਜਾਤੀ ਆਧਾਰਿਤ ਗੱਲਾਂ ਤੋਂ ਬੱਚਣਾ ਚਾਹੀਦਾ ਹੈ।
D) ਮਾਫ਼ੀ ਮੰਗਣ ਨਾਲ ਹੁਣ ਕੁੱਝ ਨਹੀਂ ਹੋਣਾ, ਨੁਕਸਾਨ ਹੋ ਹੀ ਗਿਆ ਹੈ।