A) ਨੌਕਰੀ ਦਾ ਵਾਅਦਾ ਸਿਰਫ਼ ਚੋਣਾਵੀ ਜਜ਼ਬਾਤੀ ਖੇਡ ਹੈ।
B) ਬਿਹਾਰ ‘ਚ 3.5 ਕਰੋੜ ਸਰਕਾਰੀ ਨੌਕਰੀਆਂ ਕੋਈ ਨੀਤੀ ਨਹੀਂ, ਸਿਰਫ਼ ਇਨਕਲਾਬ ਦੇ ਨਾਂ ‘ਤੇ ਕਲਪਨਾ ਹੈ।
C) ਰਾਹੁਲ ਫਾਇਦਾ ਤਾਂ ਚਾਹੁੰਦੇ ਨੇ, ਪਰ ਵਾਅਦੇ ਨੂੰ ਬਚਾਉਣ ਜਾਂ ਲਾਗੂ ਕਰਨ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ।
D) ਨੌਕਰੀਆਂ ਐਲਾਨਣਾ ਆਸਾਨ ਹੈ, ਪੈਦਾ ਕਰਨੀਆਂ ਅਸਲੀ ਇਮਤਿਹਾਨ ਹੈ।