 
				A) ਇਲਾਕੇ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ ਸਥਾਨਕ ਚਿਹਰਾ।
B) ਇੱਕ ਨਵਾਂ, ਨੌਜਵਾਨ ਚਿਹਰਾ, ਜੋ ਅਕਾਲੀ ਦਲ–ਕਾਂਗਰਸ ਦੀ ਪੁਰਾਣੀ ਜਜ਼ਬਾਤੀ ਸਿਆਸਤ ਨੂੰ ਤੋੜ ਸਕੇ।
C) ਧਾਰਮਿਕ/ਸੰਸਥਾਗਤ ਪ੍ਰਭਾਵ ਵਾਲੀ ਸ਼ਖ਼ਸੀਅਤ, ਜੋ ਇਲਾਕੇ ਦੀ ਪਹਿਚਾਣ ਅਤੇ ਭਾਵਨਾ ਨੂੰ ਛੂਹ ਸਕੇ।
D) ਕੋਟਕਪੂਰਾ 2027 ਵਿੱਚ ਵੀ ਭਾਜਪਾ ਦੀ ਪਹੁੰਚ ਤੋਂ ਬਾਹਰ ਹੀ ਰਹੇਗਾ।
 
						 
							 
							 
							 
							 
							