A. ਰਾਜਨੀਤਿਕ ਡਰਾਮਾ, ਰੈਲੀ, ਪੋਸਟਰ ਅਤੇ ਭਾਸ਼ਣ, ਪਰ ਪੰਜਾਬ ਦੀ ਹਕੀਕਤ ਅਜੇ ਵੀ ਬਦਲੀ ਨਹੀਂ।
B. ਅੱਧੇ-ਅਧੂਰੇ ਯਤਨ, ਸਰਕਾਰ ਬੋਲਦੀ ਹੈ, ਪਰ ਲਾਗੂ ਕਰਨ ਅਤੇ ਰਿਹੈਬ ਦੀਆਂ ਕੋਸ਼ਿਸ਼ਾਂ ਕਮਜ਼ੋਰ ਹਨ।
C. ਮੁਹਿੰਮ ਅਸਫਲ, ਬੁੱਢਲਾਡਾ ਵਰਗੀਆਂ ਘਟਨਾਵਾਂ ਸਾਬਿਤ ਕਰਦੀਆਂ ਹਨ ਕਿ “ਨਸ਼ਾ ਮੁਕਤ ਪੰਜਾਬ” ਅਜੇ ਵੀ ਸੁਪਨਾ ਹੈ।
D. ਸਿਸਟਮ ਨੂੰ ਦੋਸ਼ ਦਿਓ, CM ਨੂੰ ਨਹੀਂ, ਜੜ੍ਹ ਵਿੱਚ ਬੈਠੇ ਨਸ਼ੇ ਨੂੰ ਸਿਰਫ ਨਾਅਰਿਆਂ ਨਾਲ ਨਹੀਂ ਰੋਕਿਆ ਜਾ ਸਕਦਾ।