A. ਮਿਲੀਭੁਗਤ ਵਾਲੀ ਖ਼ਾਮੋਛੀ, ਸਾਰੀਆਂ ਪਾਰਟੀਆਂ ਇੱਕ-ਦੂਜੇ ਦੀ ਰੱਖਿਆ ਕਰ ਰਹੀਆਂ ਹਨ।
B. ਰਾਜਨੀਤਿਕ ਡਰਪੋਕ, ਕਿਉਂਕਿ ਕਿਸੇ ਕੋਲ ਸਿਸਟਮ ਨੂੰ ਚੁਣੌਤੀ ਦੇਣ ਦੀ ਹਿੰਮਤ ਨਹੀਂ।
C. ਸੋਚ-ਸਮਝ ਕੇ ਕੀਤਾ ਗਿਆ ਅਵੇਸਲਾਪਨ, ਘੋਟਾਲਿਆਂ ਦਾ ਫਾਇਦਾ ਲੈਣ ਲਈ ਇੰਤਜ਼ਾਰ ਕਰ ਰਹੇ ਹਨ।
D. ਲੋਕਾਂ ਦੇ ਹਿੱਤ ਨੂੰ ਨਜ਼ਰਅੰਦਾਜ਼ ਕੀਤਾ, ਸਿਰਫ਼ ਦਿਖਾਵੇ ਲਈ ਕਾਰਵਾਈ।