ਓਮ ਪ੍ਰਕਾਸ਼ ਸੋਨੀ — 1997 ਵਿੱਚ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਤੋਂ ਲੈ ਕੇ 2021 ਵਿੱਚ ਪੰਜਾਬ ਦੇ ਡਿਪਟੀ ਸੀ.ਐੱਮ ਤੱਕ, ਉਨ੍ਹਾਂ ਦੀ ਸਿਆਸੀ ਯਾਤਰਾ ਉਤਰਾਅ–ਚੜ੍ਹਾਅ ਨਾਲ ਭਰਭੂਰ ਰਹੀ।
ਪਰ 2022 ਚੋਣਾਂ ਵਿੱਚ ਅੰਮ੍ਰਿਤਸਰ ਸੈਂਟਰਲ ਤੋਂ ਉਹ ਹਾਰ ਗਏ, ਜਿੱਥੇ ਉਨ੍ਹਾਂ ਨੂੰ ਸਿਰਫ਼ 26,811 ਵੋਟਾਂ (30.7%) ਮਿਲੀਆਂ ਜੱਦ ਕਿ ਆਮ ਆਦਮੀ ਪਾਰਟੀ ਦੇ ਅਜੈ ਗੁਪਤਾ ਨੇ 40,837 ਵੋਟਾਂ (46.8%) ਨਾਲ ਜਿੱਤ ਹਾਸਲ ਕੀਤੀ।
ਕੀ 2027 ਵਿੱਚ ਅੰਮ੍ਰਿਤਸਰ ਸੈਂਟਰਲ ਮੁੜ ਇਸ ਕਾਂਗਰਸੀ ਨੇਤਾ 'ਤੇ ਭਰੋਸਾ ਕਰੇਗਾ?
A) ਸਿਆਸੀ ਸਰਵਾਈਵਰ — ਹਾਲੇ ਵੀ ਲੋਕਾਂ ਨਾਲ ਜੁੜਾਅ ਹੈ, ਵਾਪਸੀ ਕਰ ਸਕਦੇ ਹਨ।
B) ਘੱਟਦੀ ਅਹਿਮੀਅਤ — ਪੁਰਾਣਾ ਰੁਤਬਾ, ਪਰ ਨਵੀਂ ਪੰਜਾਬੀ ਸਿਆਸਤ ਵਿੱਚ ਅਸਰ ਘੱਟ।
C) ਚੁੱਪ ਰਿਟਾਇਰੀ — 2027 ਉਹਨਾਂ ਦੀ ਚੋਣ ਇਨਿੰਗ ਦਾ ਆਖਰੀ ਪੜਾਅ ਹੋ ਸਕਦਾ ਹੈ।