ਪੰਜਾਬ, ਜੋ ਦੇਸ਼ ਲਈ ਅਨਾਜ ਪੈਦਾ ਕਰਦਾ ਹੈ, ਫਿਰ ਡੁੱਬ ਰਿਹਾ ਹੈ — 3 ਲੱਖ ਏਕੜ ਫ਼ਸਲਾਂ ਬਰਬਾਦ, ਬਾਸਮਤੀ ਨਿਰਯਾਤ ਪ੍ਰਭਾਵਿਤ, ਝੋਨੇ ਦੀਆਂ ਫ਼ਸਲਾਂ ਬਰਬਾਦ, ਉੱਪਰੀ ਮਿੱਟੀ ਵਹਿ ਗਈ ਅਤੇ ਕੀੜਿਆਂ ਦੇ ਹਮਲੇ ਦਾ ਖ਼ਤਰਾ ਵੱਧ ਰਿਹਾ ਹੈ। 1988 ਦੇ ਹੜ੍ਹਾਂ ਤੋਂ ਬਾਅਦ ਨੇਤਾਵਾਂ ਨੇ ਤਿਆਰੀ ਦੇ ਵਾਅਦੇ ਕੀਤੇ ਸਨ, ਪਰ ਅੱਜ ਵੀ ਨਹਿਰਾਂ ਗਾਰ ਨਾਲ ਭਰੀਆਂ ਹਨ, ਦਰਿਆ ਕਬਜ਼ਿਆਂ ਦੇ ਸ਼ਿਕਾਰ ਹਨ, ਰੇਤ ਮਾਫ਼ੀਆ ਵੱਧ-ਫੁੱਲ ਰਿਹਾ ਹੈ ਅਤੇ ਜ਼ਮੀਨੀ ਪਾਣੀ ਖ਼ਤਰਨਾਕ ਰਫਤਾਰ ਨਾਲ ਡਿੱਗ ਰਿਹਾ ਹੈ ਤਾਂ ਸਵਾਲ ਇਹ ਹੈ —
ਕੀ ਪੰਜਾਬ ਦੇ ਨੇਤਾ ਸੱਚਮੁੱਚ ਭੋਜਨ ਸੁਰੱਖਿਆ ਦੀ ਸੋਚ ਰਹੇ ਹਨ ਜਾਂ ਸਿਰਫ਼ 2027 ਦੀ ਸੀਟ ਸੁਰੱਖਿਆ ਦੀ?
A) ਭੋਜਨ ਸੁਰੱਖਿਆ: ਪੰਜਾਬ ਦੀ ਧਰਤੀ ਬਚਾਉਣ ਲਈ ਗੰਭੀਰ ਲੰਬੀ ਯੋਜਨਾ।
B) ਸੀਟ ਸੁਰੱਖਿਆ: ਚੋਣ ਡਰਾਮੇ ਵਜੋਂ ਰਾਹਤ ਪੈਕੇਜ।
C) ਕੋਈ ਸੁਰੱਖਿਆ ਨਹੀਂ: ਕਿਸਾਨ ਹੜ੍ਹ ਅਤੇ ਕੀੜਿਆਂ ਨਾਲ ਇਕੱਲੇ ਲੜ ਰਹੇ।