Image

2012 ਵਿੱਚ ਆਜ਼ਾਦ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਲੋਕ ਇਨਸਾਫ਼ ਪਾਰਟੀ ਦੀ ਨੀਂਹ ਰੱਖਣ, 2017 ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ, 2019 ਵਿੱਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਪ੍ਰਯੋਗ ਕਰਨ ਅਤੇ ਅੰਤ ਵਿੱਚ 2024 ‘ਚ ਕਾਂਗਰਸ ਵਿੱਚ ਸ਼ਾਮਿਲ ਹੋਣ ਤੱਕ – ਸਿਮਰਜੀਤ ਸਿੰਘ ਬੈਂਸ ਨੇ ਕਈ ਰਾਜਨੀਤਿਕ ਰੰਗ ਬਦਲੇ ਹਨ। ਕਿਸੀ ਸਮੇਂ ਆਤਮ ਨਗਰ ਤੋਂ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਬੈਂਸ ਹੁਣ ਉਸੀ ਕਾਂਗਰਸ ਵਿੱਚ ਬੈਠੇ ਹਨ ਜਿਸ ਦਾ ਉਹ ਕਦੀ ਵਿਰੋਧ ਕਰਦੇ ਸਨ। 2018 ਵਿੱਚ ਆਮ ਆਦਮੀ ਪਾਰਟੀ ਛੱਡਣ ਅਤੇ 2022 ਵਿੱਚ ਵੋਟਰਾਂ ਵੱਲੋਂ ਨਕਾਰ ਦਿੱਤੇ ਜਾਣ ਤੋਂ ਬਾਅਦ, 2027 ਉਨ੍ਹਾਂ ਨੂੰ ਕਿਸ ਰੂਪ ‘ਚ ਸਾਹਮਣੇ ਲਿਆਵੇਗਾ?

Voting

A) ਇੱਕ ਲਾਊਡਸਪੀਕਰ ਜਿਸ ਦਾ ਕੋਈ ਸਰੋਤਾ ਨਹੀਂ।

B) ਇੱਕ ਸੌਦੇਬਾਜ਼ ਜੋ ਸਿਰਫ਼ ਰੰਗ ਬਦਲ ਕੇ ਟਿਕਿਆ ਰਹਿੰਦਾ ਹੈ।

C) ਇੱਕ ਬਾਗ਼ੀ, ਜਿਸ ਨੇ ਗਲੀ ਦੇ ਨਾਟਕ ਨੂੰ ਸਦਾ ਰਹਿਣ ਵਾਲੀ ਰਾਜਨੀਤੀ ਸਮਝ ਲਿਆ।

Do you want to contribute your opinion on this topic?
Download BoloBolo Show App on your Android/iOS phone and let us have your views.
Image

From breaking into the Punjab Assembly as an Independent in 2012, to founding the Lok Insaaf Party, allying with AAP in 2017, experimenting with the Punjab Democratic Alliance in 2019, and finally joining Congress in 2024 – Simarjit Singh Bains has worn many political colours. Once Atam Nagar’s two- time MLA, he now sits in the very Congress he once railed against. After walking out on AAP in 2018 and being rejected by voters in 2022, how will 2027 expose him?

Learn More
Image

2012 में बतौर निर्दलीय पंजाब विधानसभा में प्रवेश करने से लेकर लोक इंसाफ़ पार्टी की स्थापना, 2017 में आम आदमी पार्टी से गठजोड़, 2019 में पंजाब डेमोक्रेटिक अलायंस का प्रयोग और आखिरकार 2024 में कांग्रेस में शामिल होने तक – सिमरजीत सिंह बैंस ने कई राजनीतिक रंग बदले हैं। कभी आतम नगर से दो बार के विधायक रहे बैंस अब उसी कांग्रेस में बैठे हैं जिसके खिलाफ़ वे कभी जम कर बरसते थे। 2018 में आम आदमी पार्टी को छोड़ने और 2022 में मतदाताओं के द्वारा नकारे जाने के बाद, 2027 उन्हें किस रूप में उजागर करेगा?

Learn More
Image

ਜਲੰਧਰ ਦੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਉਦਾਸੀਨ ਨੇਤ੍ਰਿਤਵ 'ਤੇ ਵਾਰ-ਵਾਰ ਸਵਾਲ ਚੁੱਕੇ ਹਨ, ਫ਼ਿਰ ਵੀ ਉਨ੍ਹਾਂ ਨੇ ਹਾਲ ਹੀ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਘਰ ਸੱਦ ਕੇ “ਏਕਤਾ” ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਪਾਰਟੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, 2022 ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 18/117 ਸੀਟਾਂ ਜਿੱਤੀਆਂ ਅਤੇ ਲੁਧਿਆਣਾ ਵੈੱਸਟ ਜ਼ਿਮਨੀ ਚੋਣ ਵਿੱਚ ਅੰਦਰੂਨੀ ਟਕਰਾਅ ਕਾਰਨ ਹਾਰ ਦਾ ਸਾਹਮਣਾ ਕੀਤਾ। ਹੁਣ ਜਦੋਂ ਨੇਤਾਵਾਂ ਦੀਆਂ ਮੁਸਕਰਾਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਕੀ ਇਹ ਏਕਤਾ ਦੀ ਅਪੀਲ ਅਸਲੀ ਨੇਤ੍ਰਿਤਵ ਦਾ ਸੰਕੇਤ ਹੈ ਜਾਂ ਸਿਰਫ਼ ਸਿਆਸੀ ਨਾਟਕ?

Learn More
Image

Pargat Singh, Jalandhar MLA, has repeatedly raised concerns about Punjab Congress’s indifferent leadership, yet recently hosted Amarinder Singh Raja Warring at his home ahead of the 2027 elections to showcase “unity.” The party has struggled, winning only 18 out of 117 seats in the 2022 Assembly elections and suffering a setback in the Ludhiana West bypoll due to infighting. With photos of smiling leaders now doing the rounds, are Singh’s calls for unity a sign of genuine leadership or just political theatre to stay relevant?

Learn More
Image

जालंधर के विधायक परगट सिंह ने पंजाब कांग्रेस के उदासीन नेतृत्व पर बार-बार सवाल उठाए हैं, फिर भी उन्होंने हाल ही में 2027 के चुनाव से पहले अमरिंदर सिंह राजा वड़िंग को अपने घर आमंत्रित कर “एकता” का संदेश देने की कोशिश की। पार्टी को मुश्किलों का सामना करना पड़ा है, 2022 विधानसभा चुनाव में केवल 117 में से 18 सीटें जीतीं और लुधियाना वेस्ट उपचुनाव में अंदरूनी कलह के कारण हार का सामना करना पड़ा। अब जहां नेताओं की मुस्कुराती तस्वीरें सामने आ रही हैं, क्या यह एकता की अपील असली नेतृत्व का संकेत है या सिर्फ राजनीतिक नाटक?

Learn More
...