ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ‘ਤੇ ਉਮਰਕੈਦ ਦੀ ਸਜ਼ਾ ਦੇਣ ਵਾਲਾ ‘ਪਵਿੱਤਰ ਗ੍ਰੰਥ ਬਿੱਲ 2025’ ਲੈ ਕੇ ਆਈ ਹੈ।
ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਅਣਜਾਣੇ ‘ਚ ਹੋਈ ਗਲਤੀ ਨੂੰ ਵੀ ਅਪਰਾਧ ਬਣਾ ਸਕਦਾ ਹੈ।
ਕੀ ਇਹ ਕਾਨੂੰਨ ਧਰਮ ਦੀ ਰੱਖਿਆ ਕਰ ਰਿਹਾ ਹੈ ਜਾਂ ਕੱਟੜਪੰਥੀਆਂ ਨੂੰ ਤਾਕਤ ਦੇ ਰਿਹਾ ਹੈ?
A) ਧਰਮ ਦੀ ਰੱਖਿਆ – ਲੋੜੀਂਦਾ ਹੱਲ।
B) ਕੱਟੜਪੰਥੀਆਂ ਨੂੰ ਤਾਕਤ – ਅਤਿ ਖ਼ਤਰਨਾਕ ।
C) ਦੋਵੇਂ – ਸੁਰੱਖਿਆ ਵੀ, ਵੱਡਾ ਖ਼ਤਰਾ ਵੀ।