ਕਾਂਗਰਸ ਦੇ ਸਮੇਂ ਪ੍ਰਸ਼ਾਂਤ ਕਿਸ਼ੋਰ ਤੇ ਹੁਣ ਆਪ ’ਚ ਸ਼ਾਲੀਨ ਮਿਤ੍ਰ — ਕੀ ਪੰਜਾਬ ਹੁਣ ਦਿੱਲੀ ਦੇ ਗਵਰਨੈਂਸ ਇੰਟਰਨਾਂ ਦੀ ਟੈਸਟ ਲੈਬ ਬਣ ਗਿਆ ਹੈ?