ਫ਼ਤਿਹ ਜੰਗ ਸਿੰਘ ਬਾਜਵਾ ਨੇ 2017 ਵਿੱਚ ਕਾਂਗਰਸ ਟਿਕਟ ‘ਤੇ ਕ਼ਾਦੀਆਂ ਤੋਂ ਜਿੱਤ ਦਰਜ ਕੀਤੀ, ਪਰ 2022 ‘ਚ ਭਾਜਪਾ ਦੀ ਟਿਕਟ ‘ਤੇ ਬਟਾਲਾ ਤੋਂ ਚੋਣ ਹਾਰ ਗਏ। ਜੋ ਕਦੇ ਦਲ-ਬਦਲੀ ਦੀ ਰਾਜਨੀਤੀ ਦਾ ਹਿਸਾ ਬਣ ਕੇ ਉਭਰੇ, ਉਹ ਅੱਜ ਭਾਜਪਾ ਦੀ ਸਿਆਸੀ ਗੈਲਰੀ 'ਚ ਮੌਜੂਦ ਤਾਂ ਹਨ, ਪਰ ਬਿਨਾਂ ਸੁਰਖੀਆਂ ਦੇ।
ਕੀ ਇਹ ਚੁੱਪ ਇੱਕ ਸਵੀਕਾਰਤਾ ਹੈ ਕਿ ਉਹ ਹੁਣ ਸਿਰਫ਼ ਨਾਮਾਤਰ ਨੇਤਾ ਹਨ,
ਜਾਂ ਬਾਜਵਾ ਹਾਲੇ ਵੀ ਕਿਸੇ ਰਾਜਨੀਤਿਕ ਚਮਤਕਾਰ ਦੀ ਉਡੀਕ ਕਰ ਰਹੇ ਹਨ?
A) ਹਾਲੇ ਵੀ ਰੇਸ ‘ਚ।
B) ਹਾਸ਼ੀਏ ‘ਤੇ ਖੜਾ।
C) ਤਸਵੀਰ ਤੋਂ ਬਾਹਰ।