ਆਮ ਆਦਮੀ ਪਾਰਟੀ ਵੱਲੋਂ ਕਤਲ ਦੇ ਕੇਸ (ਧਾਰਾ 302) ਦਾ ਸਾਹਮਣਾ ਕਰ ਰਹੇ ਅਮਰਜੀਤ ਸਿੰਘ ਮਹਿਤਾ ਨੂੰ ਪੰਜਾਬ ਕ੍ਰਿਕਟ ਅਸੋਸੀਏਸ਼ਨ ਦਾ ਪ੍ਰਧਾਨ ਕਿਉਂ ਬਣਾਇਆ ਗਿਆ?
ਕੀ ਹੁਣ ਇਹੀ ਨਵਾਂ ਮਿਆਰ ਬਣ ਗਿਆ ਹੈ ਪੰਜਾਬ ਵਿੱਚ ਸਰਵਜਨਕ ਅਹੁਦਿਆਂ ਲਈ?
ਕੀ ਇਮਾਨਦਾਰ ਨਾਗਰਿਕ ਹੁਣ ਲਾਇਕ ਨਹੀਂ ਮੰਨੇ ਜਾਂਦੇ ਹਨ?
A) ਆਮ ਆਦਮੀ ਪਾਰਟੀ ਨੇ ਆਪਣੀ ਨੈਤਿਕਤਾ ਖੋ ਬੈਠੀ ਹੈ।
B) ਹੁਣ ਯੋਗਤਾ ਨਹੀਂ, ਸਿਰਫ਼ ਵਫਾਦਾਰੀ ਹੀ ਮਤਲਬ ਰੱਖਦੀ ਹੈ।
C) ਇਹ ਉਹ ਬਦਲਾਅ ਨਹੀਂ ਸੀ, ਜਿਸ ਦੀ ਉਮੀਦ ਪੰਜਾਬ ਨੇ ਕੀਤੀ ਸੀ।