ਦੋ ਵਾਰੀ ਦੀ ਵਿਧਾਇਕ, ਆਮ ਆਦਮੀ ਪਾਰਟੀ ਦੀ ਸ਼ੁਰੂਆਤੀ ਪਹਚਾਣ, ਪਰ ਅਜੇ ਤੱਕ ਕੋਈ ਮੰਤਰੀ ਪਦ ਨਹੀਂ। ਸਵਾਲ ਇਹ ਹੈ ਕਿ
ਕੀ ਬਲਜਿੰਦਰ ਕੌਰ ਦੀ ਚਮਕ ਹੁਣ ਘੱਟ ਗਈ ਹੈ ਜਾਂ ਪਾਰਟੀ ਵੱਲੋਂ ਚੁੱਪਚਾਪ ਪਿੱਛੇ ਕਰ ਦਿੱਤਾ ਗਿਆ ਹੈ?
A) ਪਾਰਟੀ ਵੱਲੋਂ ਹਾਸ਼ੀਏ 'ਤੇ ਧੱਕੀ ਗਈ।
B) ਲੋਕ ਸੰਪਰਕ ਵਿੱਚ ਕਮੀ ਆਈ।
C) ਆਪਣੇ ਵੇਲੇ ਦੀ ਉਡੀਕ ਵਿੱਚ।