ਕਦੇ ਅੰਮ੍ਰਿਤਸਰ ਉੱਤਰ 'ਚ ਭਾਜਪਾ ਦਾ ਪੋਸਟਰ ਚਿਹਰਾ ਰਹੇ ਅਨਿਲ ਜੋਸ਼ੀ, ਹੁਣ ਹਾਰਾਂ ਅਤੇ ਵਫ਼ਾਦਾਰੀਆਂ ਵਿੱਚ ਭਟਕਦੇ ਹੋਏ ਨਜ਼ਰ ਆਉਂਦੇ ਨੇ, ਅਕਾਲੀ ਦਲ ਦੇ ਨਿਸ਼ਾਨ 'ਤੇ ਚੋਣ ਲੜੀ ਲੇਕਿਨ ਹਾਰ ਗਏ ਤੇ ਹੁਣ ਵੀ ਸੁਖਬੀਰ ਦੇ ਨੇੜੇ ਨੇ, ਪਰ ਅਜੇ ਤੱਕ ਪਾਰਟੀ 'ਚ ਰਸਮੀ ਤੌਰ 'ਤੇ ਸ਼ਾਮਿਲ ਨਹੀਂ ਹੋਏ।
ਲਗਾਤਾਰ ਦੋ ਹਾਰਾਂ ਤੋਂ ਬਾਅਦ ਵੀ ਕੋਈ ਪੱਕੀ ਪਾਰਟੀ ਦਾ ਸਾਥ ਨਹੀਂ। ਕੀ ਜੋਸ਼ੀ ਅਜੇ ਵੀ ਪੰਜਾਬ 2027 ਦੀ ਰਾਜਨੀਤਿਕ ਸ਼ਤਰੰਜ 'ਚ ਕੋਈ ਮੋਹਰਾ ਹਨ?
A. ਚਲਾਕ ਖਿਡਾਰੀ, ਅਜੇ ਵੀ ਮੈਦਾਨ 'ਚ।
B. ਇੱਕ ਹੋਰ ਪਲਟੀਬਾਜ਼।
C. ਭਰੋਸਾ ਵੀ ਗਿਆ, ਸਿਆਸਤ ਵੀ।