ਬਲਕਾਰ ਸਿੰਘ ਸਿੱਧੂ ਨੇ 2022 ਵਿੱਚ ਰਾਮਪੁਰਾ ਫੂਲ ਤੋਂ 56,155 ਵੋਟਾਂ ਨਾਲ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੂੰ ਹਰਾਇਆ।
ਪਰ ਨਾ ਕੋਈ ਵੱਡਾ ਪ੍ਰੋਜੈਕਟ, ਨਾ ਠੋਸ ਵਿਕਾਸ, ਨਾ ਵਿਧਾਨ ਸਭਾ 'ਚ ਗੂੰਜ,
ਕੀ ਬਲਕਾਰ ਸਿੰਘ ਸਿੱਧੂ ਦਾ ਰਾਜਨੀਤਕ ਸੁਰ ਹੁਣ ਬੇਸੁਰਾ ਹੋ ਗਿਆ ਹੈ?
ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਰੇਟ ਕਰਦੇ ਹੋ?