ਜੇ ਕੇਂਦਰ ਸਰਕਾਰ ‘ਵਨ ਨੈਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਇੰਨੀ ਗੰਭੀਰ ਹੈ, ਤਾਂ ਪਹਿਲਾਂ ‘ਵਨ ਨੈਸ਼ਨ, ਵਨ ਪਾਣੀ’, ‘ਵਨ ਨੈਸ਼ਨ, ਵਨ MSP’ ਜਾਂ ‘ਵਨ ਨੈਸ਼ਨ, ਵਨ ਕਿਸਾਨ ਕਰਜ਼ਾ ਮੁਆਫ਼ੀ’ ਕਿਉਂ ਨਹੀਂ ਲਾਗੂ ਕਰਦੀ?
ਜਾਂ ਫਿਰ ਇਹ ਨਾਰੇ ਸਿਰਫ਼ ਚੋਣਾਂ ਵਾਲੇ ਦਿਨਾਂ ਲਈ ਹੀ ਬਣਾਏ ਗਏ ਹਨ?