ਸੁਨੀਲ ਜਾਖੜ ਖੁਦ ਕਹਿੰਦੇ ਹਨ ਕਿ ਨਸ਼ੇ ਦੀ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਤੇ ਨੇਤਾਵਾਂ ਦੀ ਰਾਤੋਂ ਰਾਤ ਵਧੀ ਦੌਲਤ ਕਿਸੇ ਗੰਭੀਰ ਗੜਬੜ ਵਲ ਇਸ਼ਾਰਾ ਕਰਦੀ ਹੈ।
ਜੇਕਰ ਓਹ ਮੰਨਦੇ ਨੇ ਕਿ ਇਹ ਸਭ ਕੁਝ ਬਿਨਾਂ ਰਾਜਨੀਤਕ ਆਸਰੇ ਦੇ ਨਹੀਂ ਹੋ ਸਕਦਾ, ਤਾਂ ਫਿਰ ਭਾਜਪਾ —
ਚਾਹੇ ਕੇਂਦਰ ਵਿੱਚ ਹੋਵੇ ਜਾਂ ਪੰਜਾਬ ਵਿੱਚ ਭਾਜਪਾ ਅਜੇ ਤੱਕ ਕਿਸੇ ਇੱਕ ਵੀ "ਵੱਡੀ ਮੱਛੀ" ਦਾ ਨਾਂ ਲੈਣ ਜਾਂ ਫੜਵਾਉਣ ਤੋਂ ਕਿਉਂ ਕੱਦਮ ਪਿੱਛੇ ਹਟਾ ਲੈੰਦੀ ਰਹੀ?