ਕੀ ਬਿਜਲੀ ਮੰਤਰੀ ਨੂੰ ਇਸਦਾ ਜਵਾਬ ਨਹੀਂ ਦੇਣਾ ਚਾਹੀਦਾ?
13.94 ਲੱਖ ਟਿਊਬਵੈਲ ਬਿਜਲੀ ਖਪਤ ਕਰ ਰਹੇ ਹਨ ਤੇ ਝੋਨੇ ਦੀ ਬਿਜਾਈ ਵਿਚ ਬਿਜਲੀ ਦੀ ਮੰਗ 16,700 ਮੈਗਾਵਾਟ ਪਾਰ ਕਰ ਗਈ।
ਕੀ ਪੰਜਾਬ ਦੀ ਉਰਜਾ ਨੀਤੀ ਉਧਾਰ ਦੇ ਸਮੇਂ 'ਤੇ ਨਹੀਂ, ਉਧਾਰ ਦੇ ਭੂਜਲ 'ਤੇ ਟਿਕੀ ਹੋਈ ਨਹੀਂ?