ਭਾਰਤ 181 ਦੇਸ਼ਾਂ ਵਿੱਚੋਂ ਔਰਤ ਮੰਤਰੀਆਂ ਦੀ ਗਿਣਤੀ ਵਿੱਚ 174ਵੇਂ ਨੰਬਰ 'ਤੇ ਹੈ — ਮਤਲਬ ਸਭ ਤੋਂ ਹੇਠਾਂ । ਤਾਂ ਫਿਰ ਜਦੋਂ ਸਾਡੀ ਸਰਕਾਰ ਕਹਿੰਦੀ ਹੈ "ਬੇਟੀ ਬਚਾਓ, ਬੇਟੀ ਪੜ੍ਹਾਓ",
ਕੀ ਉਹਦਾ ਮਤਲਬ ਇਹ ਹੈ ਕਿ ਕੁੜੀਆਂ ਨੂੰ ਇੰਨੀ ਪੜ੍ਹਾਈ ਦੇਵੋ ਕਿ ਉਹ ਸਿਰਫ਼ ਤਾਲੀ ਵਜਾ ਸਕਣ, ਪਰ ਅੱਗੇ ਆ ਕੇ ਕੁਝ ਫੈਸਲੇ ਨਾ ਲੈ ਸਕਣ?