ਕੀ ਰੁਜ਼ਗਾਰ ਮੰਤਰੀ ਲਈ ਕਾਰਵਾਈ ਕਰਨ ਦਾ ਸਮਾਂ ਨਹੀਂ ਆਇਆ?
“ਮਿਸ਼ਨ ਰੋਜ਼ਗਾਰ” ਹੇਠ 50 ਹਜ਼ਾਰ ਨੌਕਰੀਆਂ ਦਾ ਐਲਾਨ ਤਾਂ ਹੋ ਗਿਆ—ਪਰ ਇਨ੍ਹਾਂ ਵਿੱਚੋ ਕਿੰਨੀਆਂ ਸਰਕਾਰੀ ਹਨ ਤੇ ਕਿੰਨੀਆਂ ਪ੍ਰਾਈਵੇਟ?
ਨੌਜਵਾਨਾਂ ਵਿੱਚ ਰੋਜ਼ਗਾਰੀ ਲੈ ਕੇ ਕੀ ਗੁੱਸਾ ਘੱਟ ਹੋਇਆ ਜਾ ਹੋਰ ਵਧਿਆ ?
ਤੇ ਉਹ 13% ਘਰ ਜਿਹੜੇ ਅੱਜ ਵੀ ਆਪਣੀ ਔਲਾਦ ਨੂੰ ਵਿਦੇਸ਼ ਭੇਜਣ ’ਚ ਲੱਗੇ ਹੋਏ ਹਨ —ਕੀ ਰੋਜ਼ਗਾਰ ਮੰਤਰੀ ਹੁਣ ਵੀ ਸਿਰਫ਼ ਅੰਕੜੇ ਹੀ ਗਿਣਦੇ ਰਹਿਣਗੇ ਜਾਂ ਕੋਈ ਅਸਲੀ ਕੰਮ ਵੀ ਹੋਵੇਗਾ?