ਕੀ ਵਿੱਤ ਮੰਤਰੀ ਇਸ ਬਾਰੇ ਜਵਾਬ ਦੇਣਗੇ?
ਪੰਜਾਬ ਨੂੰ ਹਰ ਸਾਲ ਬਿਜਲੀ ਚੋਰੀ ਕਰਕੇ ₹2,600 ਕਰੋੜ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਇਹ ਨੁਕਸਾਨ ਰੋਕਣ ਲਈ ਕੀ ਪੱਕੇ ਕਦਮ ਚੁੱਕੇ ਜਾ ਰਹੇ ਨੇ — ਜਾਂ ਇਮਾਨਦਾਰ ਟੈਕਸ ਭਰਨ ਵਾਲਿਆਂ ਉੱਤੇ ਹੀ ਇਹ ਭਾਰ ਪਾਇਆ ਜਾਵੇਗਾ?