Image

ਕੀ ਇਹ ਕ੍ਰਾਂਤੀ ਸਿਰਫ਼ ਇਕ ਨਾਟਕ ਨਹੀਂ?

Suggestions - SLAH

300 ਵਿਦਿਆਰਥੀ, 8 ਅਧਿਆਪਕ, ਸਿਰਫ਼ 4 ਕਮਰੇ — ਇਹ ਮੋਹਾਲੀ ਦੇ ਇਕ ਸਰਕਾਰੀ ਸਕੂਲ ਦੀ ਅਸਲ ਹਕੀਕਤ ਹੈ।

ਫਿਰ ਵੀ ਆਮ ਆਦਮੀ ਪਾਰਟੀ 'ਸਿੱਖਿਆ ਕ੍ਰਾਂਤੀ' ਦੇ ਦਾਅਵੇ ਕਰਦੀ ਫਿਰਦੀ ਹੈ।

ਜਦ ਬੁਨਿਆਦੀ ਢਾਂਚਾ ਹੀ ਨਹੀਂ, ਤਾਂ ਕੀ ਇਹ ਕ੍ਰਾਂਤੀ ਸਿਰਫ਼ ਇਕ ਨਾਟਕ ਨਹੀਂ?

Voting Results

Agree 33%
Disagree 22%
No Opinion 44%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ‘ਚ ਨੌਜਵਾਨਾਂ ਦੀ ਬੇਰੋਜ਼ਗਾਰੀ 17.4% ਤੇ ਔਰਤਾਂ ਦੀ 26% ਹੈ। ਫਿਰ ਵੀ ਸਿਆਸਤਦਾਨ ‘ਰੋਜ਼ਗਾਰ ਮੇਲੇ’ ਢੋਲ-ਢਮੱਕਿਆਂ ਦੇ ਨਾਲ ਮਨਾਉਂਦੇ ਹਨ।

Learn More
Image

Punjab’s youth unemployment stands at a shocking 17.4% and female youth unemployment is 26%. Still, politicians are busy launching ‘Rozgar Melas’ with press and dhol.

Learn More
Image

पंजाब में युवाओं की बेरोज़गारी 17.4% है और महिलाओं की 26%। फिर भी नेता ‘रोज़गार मेले’ धूम-धाम से मनाते हैं।

Learn More
Image

ਕੀ ਤੁਸੀਂ ਸਹਿਮਤ ਹੋ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿੱਚ ਬੋਲਣ ਤੋਂ ਰੋਕਣਾ ਅਤੇ ਕਈ ਵਾਰ ਗ੍ਰਿਫ਼ਤਾਰੀ ਕਰਨਾ ਉਨ੍ਹਾਂ ਵਿਰੁੱਧ ਰਾਜਨੀਤਕ ਦਬਾਅ ਦਾ ਸੰਕੇਤ ਹੈ?

Learn More
Image

Having faced multiple arrests and being barred from speaking in the Assembly. Do you agree that such actions against Sukhpal Singh Khaira reflect political suppression?

Learn More
...