ਸ਼ਸ਼ੀ ਥਰੂਰ ਦੀ ਲੋਕਪ੍ਰਿਯਤਾ ਵੱਧ ਰਹੀ ਹੈ, ਪਰ ਕਾਂਗਰਸ ਵਿੱਚ ਉਹਨਾਂ ਲਈ ਖਾਮੋਸ਼ੀ ਹੈ।
ਕੀ ਪਾਰਟੀ ਓਹਨਾਂ ਨੂੰ ਕੇਰਲ 'ਚ ਸੀਐਮ ਚਿਹਰਾ ਬਣਾਉਣ ਦੀ ਤਿਆਰੀ 'ਚ ਹੈ—ਜਾਂ ਸਿਰਫ਼ ਇਹ ਉਡੀਕ ਕਰ ਰਹੀ ਕਿ ਓਹ ਖੁਦ ਕਿਸੇ ਹੋਰ ਕੰਢੇ ਲੱਗ ਜਾਣ?
ਥਰੂਰ ਦੀ ਸਿਆਸਤ ਚੜ੍ਹ ਰਹੀ ਹੈ, ਬਿਨਾ ਦਿਸ਼ਾ ਤੈਰ ਰਹੀ ਹੈ ਜਾਂ ਕਾਂਗਰਸ ਦੀ ਚੁੱਪ ਹੇਠ ਡੁੱਬ ਰਹੀ ਹੈ?