ਜੇ ਚੀਨ ਆਪਣੀ ਥਾਂ 'ਤੇ ਡੱਟਿਆ ਰਿਹਾ ਤੇ ਅਮਰੀਕਾ ਨੂੰ 115% ਟੈਰਿਫ ਘਟਾਉਣ ਲਈ ਮਜਬੂਰ ਕਰ ਦਿੱਤਾ,
ਤਾਂ ਫਿਰ ਭਾਰਤ, ਜਿਸ ਨੂੰ 'ਟੈਰਿਫ ਕਿੰਗ' ਆਖਿਆ ਗਿਆ, ਚੁੱਪਚਾਪ ਵਪਾਰਕ ਛੋਟਾਂ ਕਿਉਂ ਦੇ ਰਿਹਾ ਹੈ ਤੇ ਖੇਤੀਬਾੜੀ ਤੋਂ ਲੈ ਕੇ ਕੌਮੀ ਸੁਰੱਖਿਆ ਵਰਗੇ ਅੰਦਰੂਨੀ ਮਸਲਿਆਂ 'ਚ ਵੀ ਵਾਸ਼ਿੰਗਟਨ ਦੀਆਂ ਸ਼ਰਤਾਂ ਕਿਉਂ ਮੰਨ ਰਿਹਾ ਹੈ?