Image

With the UK Supreme Court now defining 'woman' strictly by biological sex under the Equality Act 2010, does this mean that transgender women are legally invisible in women's spaces, or are they expected to carry their birth certificates as hall passes? Share Your Views...

Proposals - SUNLO

To share your thoughts...

⟶ Go to the home page of the BoloBolo Show app on your Android or iPhone.
⟶ Click on the microphone button icon on the bottom bar.
⟶ Then record your thoughts in a clear voice.

Image

आम आदमी पार्टी ने पंजाब को नशा-मुक्त बनाने का वादा किया था। लेकिन बार-बार नियम तोड़ने वाले केमिस्ट अब भी कारोबार कर रहे हैं, जबकि पुलिस कर्मियों को नशा तस्करी से कथित संबंधों के आरोप में गिरफ्तार किया गया है। नशा-विरोधी कार्यकर्ता परविंदर सिंह झोटा की हत्या ने कार्रवाई और जवाबदेही पर नए सवाल खड़े कर दिए हैं। आम आदमी पार्टी ने नशा-मुक्त पंजाब का वादा किया था लेकिन अगर नशा बेचने वाले बार-बार लौट आते हैं और व्यवस्था के भीतर के लोगों पर नशा तस्करी के आरोप लगते हैं, तो क्या उसकी नशे के खिलाफ जंग सिर्फ नारों तक सिमट गई है ?

Learn More
Image

ਅਮਿਤ ਸ਼ਾਹ ਵੱਲੋਂ ਪੰਜਾਬ ਸਰਕਾਰ ਨੂੰ ਨਸ਼ਿਆਂ ਅਤੇ ਸੰਗਠਿਤ ਅਪਰਾਧ ਦੇ ਮੁੱਦੇ ਉਤੇ ਘੇਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਗੱਠਜੋੜ ਬਾਰੇ ਦੋਸ਼ ਲਗਾ ਕੇ ਜਵਾਬੀ ਹਮਲਾ ਕੀਤਾ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਵੱਧਦੇ ਸਿਆਸੀ ਦਬਾਅ ਦਰਮਿਆਨ, ਉਨ੍ਹਾਂ ਦੇ ਤਿੱਖੇ ਜਵਾਬਾਂ ਨਾਲ ਇਹ ਸਵਾਲ ਉਠਦਾ ਹੈ ਕਿ ਕੀ ਉਨ੍ਹਾਂ ਲਈ ਆਪਣੀ ਸਰਕਾਰ ਦੇ ਕੰਮਕਾਜ ਦਾ ਬਚਾਅ ਕਰਨਾ ਔਖਾ ਹੋ ਰਿਹਾ ਹੈ। ਕੀ ਭਾਜਪਾ ਉਤੇ ਕੇਜਰੀਵਾਲ ਦਾ ਹਮਲਾ ਉਨ੍ਹਾਂ ਦੇ ਸਿਆਸੀ ਭਰੋਸੇ ਨੂੰ ਦਰਸਾਉਂਦਾ ਹੈ ਜਾਂ ਵਾਰ-ਵਾਰ ਜਵਾਬੀ ਹਮਲੇ ਕਰਨ ਦੀ ਉਨ੍ਹਾਂ ਦੀ ਰਣਨੀਤੀ ਇਹ ਦਿਖਾਉਂਦੀ ਹੈ ਕਿ ਪੰਜਾਬ ਵਿੱਚ ਆਪਣੀ ਸਰਕਾਰ ਦੇ ਕੰਮਕਾਜ ਦਾ ਬਚਾਅ ਕਰਨਾ ਉਨ੍ਹਾਂ ਲਈ ਔਖਾ ਹੁੰਦਾ ਜਾ ਰਿਹਾ ਹੈ ?

Learn More
Image

With Amit Shah targeting the Punjab Government over drugs and organised crime, Arvind Kejriwal has hit back with allegations against the BJP and its possible alliance with the Shiromani Akali Dal. But as pressure mounts ahead of the 2027 elections, his sharp counterattacks raise questions about whether he is struggling to defend his Government’s record. Is Kejriwal’s attack on the BJP a sign of political confidence or does his growing reliance on counter-allegations reveal how difficult it has become to defend his Government’s record in Punjab ?

Learn More
Image

अमित शाह द्वारा पंजाब सरकार को नशे और संगठित अपराध के मुद्दे पर घेरने के बाद अरविंद केजरीवाल ने भाजपा और शिरोमणि अकाली दल के संभावित गठबंधन पर आरोप लगाते हुए पलटवार किया है। 2027 के चुनावों से पहले बढ़ते राजनीतिक दबाव के बीच, उनके तीखे जवाबों से सवाल उठता है कि क्या उन्हें अपनी सरकार के कामकाज का बचाव करने में मुश्किल हो रही है। क्या भाजपा पर केजरीवाल का हमला उनके राजनीतिक आत्मविश्वास को दिखाता है या बार-बार पलटवार करने की उनकी रणनीति यह बताती है कि पंजाब में अपनी सरकार के कामकाज का बचाव करना उनके लिए मुश्किल होता जा रहा है ?

Learn More
Image

ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿੱਚ ਦੀਪਕ ਬਾਲੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਸੀਟ ਤੋਂ ਕਾਂਗਰਸ ਦੇ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੁਮਾਇੰਦਗੀ ਕਰਦੇ ਆਏ ਹਨ। ਇਸ ਕਦਮ ਨਾਲ 2027 ਦੀਆਂ ਚੋਣਾਂ ਵਿੱਚ ਦੋਵਾਂ ਆਗੂਆਂ ਵਿਚਕਾਰ ਸੰਭਾਵੀ ਮੁਕਾਬਲੇ ਦੀ ਚਰਚਾ ਛਿੜ ਗਈ ਹੈ, ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਕੀ ਇਹ ਚੋਣ ਚੁਣੌਤੀ ਦੀ ਤਿਆਰੀ ਹੈ ਜਾਂ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀ ਰਣਨੀਤੀ ? ਪਰਗਟ ਸਿੰਘ ਦੇ ਹਲਕੇ ਵਿੱਚ ਦੀਪਕ ਬਾਲੀ ਨੂੰ ਜ਼ਿੰਮੇਵਾਰੀ ਦੇ ਕੇ ਕੀ ਆਮ ਆਦਮੀ ਪਾਰਟੀ ਕਾਂਗਰਸ ਦੇ ਮਜ਼ਬੂਤ ਗੜ੍ਹ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ ਜਾਂ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਸਥਾਪਤ ਆਗੂ ਦੇ ਮੁਕਾਬਲੇ ਨਵੇਂ ਚਿਹਰੇ ਨੂੰ ਪਰਖ ਰਹੀ ਹੈ ?

Learn More
...