Image

ਅਧਿਐਨ ਦੱਸਦੇ ਹਨ ਕਿ ਔਰਤਾਂ ਆਮ ਤੌਰ 'ਤੇ 25°C (77°F) ਦੇ ਆਸਪਾਸ ਦੇ ਤਾਪਮਾਨ 'ਤੇ ਵਧੀਕ ਸੁਖੀ ਮਹਿਸੂਸ ਕਰਦੀਆਂ ਹਨ, ਜਦੋਂਕਿ ਦਫਤਰਾਂ ਦੇ ਏ.ਸੀ. ਮਰਦਾਂ ਦੇ ਆਰਾਮ ਦੇ ਅਨੁਸਾਰ ਸੈੱਟ ਕੀਤੇ ਜਾਂਦੇ ਹਨ। ਕਿੰਨਾ ਹੋਰ ਸਮਾਂ ਅਸੀਂ ਕੰਮਕਾਜ ਦੇ ਮਿਆਰਾਂ ਵਿੱਚ ਜੀਵ ਵਿਗਿਆਨਕ ਅੰਤਰਾਂ ਨੂੰ ਅਣਦੇਖਾ ਕਰ ਸਕਦੇ ਹਾਂ? ਕੀ ਉਤਪਾਦਕਤਾ 'ਤੇ ਅਸਰ ਪੈ ਰਿਹਾ ਹੈ? ਆਪਣੇ ਵਿਚਾਰ ਸਾਂਝੇ ਕਰੋ...

Podcast - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਕੀ ਪੰਜਾਬ ਕਾਂਗਰਸ ਨੂੰ 2027 ਵਿੱਚ ਉਨ੍ਹਾਂ ਉਮੀਦਵਾਰਾਂ ਨੂੰ ਟਿਕਟ ਦੇਣ ਬਾਰੇ ਸੋਚਣਾ ਵੀ ਚਾਹੀਦਾ ਹੈ ਜੋ 2017 ਅਤੇ 2022 ਦੋਹਾਂ ਚੋਣਾਂ ‘ਚ ਹਾਰ ਚੁੱਕੇ ਹਨ, ਜਦੋਂ ਪਾਰਟੀ ਪਹਿਲਾਂ ਹੀ 77 ਤੋਂ 18 ਸੀਟਾਂ 'ਤੇ ਆ ਗਈ ਅਤੇ ਵੋਟ ਸ਼ੇਅਰ 38.5% ਤੋਂ ਡਿੱਗ ਕੇ 22.98% ਹੋ ਗਿਆ? ਰਾਏ ਸਾਂਝੀ ਕਰੋ...

Learn More
Image

Should Punjab Congress even think of giving 2027 tickets to those who lost in both 2017 and 2022 — when the party already collapsed from 77 seats to 18 and saw its vote share nosedive from 38.5% to 22.98%? Share Your Views...

Learn More
Image

क्या पंजाब कांग्रेस को 2027 में उन्हीं नेताओं को टिकट देने के बारे में सोचना भी चाहिए जो 2017 और 2022—दोनों बार हार चुके हैं, जब पार्टी पहले ही 77 से 18 सीटों पर आ गई और उसका वोट शेयर 38.5% से गिर कर 22.98% हो गया? राय साझा करें...

Learn More
Image

ਦੇਸ਼ ’ਚ ਔਰਤਾਂ ਖ਼ਿਲਾਫ਼ ਜੁਰਮਾਂ ਵਿੱਚ ਸਜ਼ਾ ਦੀ ਦਰ 30% ਤੋਂ ਘੱਟ ਕਿਉਂ ਹੈ ਅਤੇ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਇਹ 10% ਤੋਂ ਵੀ ਘੱਟ ਕਿਵੇਂ ਹੋ ਗਈ? ਕੀ ਇਹ ਫ਼ੋਰੈਂਸਿਕ ਸਿਸਟਮ ਦੀ ਨਾਕਾਮੀ ਹੈ, ਪੁਲਿਸ ਟ੍ਰੇਨਿੰਗ ਦੀ ਘਾਟ ਹੈ ਜਾਂ ਸਿੱਧੀ ਬੇਪਰਵਾਹੀ? ਰਾਏ ਸਾਂਝੀ ਕਰੋ...

Learn More
Image

Why are conviction rates in crimes against women below 30% nationwide, and as low as 10% in some states like UP and Rajasthan? Is this a failure of forensic systems, police training, or plain apathy? Share Your Views...

Learn More
...