ਇਹ ਸਿਸਟਮ ਦੀ ਭੁੱਲ ਸੀ ਜਾਂ ਉਸ ਸਰਕਾਰ ਦੀ ਚੁੱਪ ਚਾਪ ਰਜਾਮੰਦੀ ਜੋ ਟੋਪੀ ਵਾਲਿਆਂ ਦੇ ਪਿੱਛੇ ਲੱਗੀ ਰਹਿੰਦੀ ਹੈ, ਪਰ ਹੀਰੇ ਚੋਰਾਂ ਨੂੰ ਹੱਥ ਨਹੀਂ ਪਾਉਂਦੀ?