ਤਾਂ ਫਿਰ ਨਾਅਰਾ ‘ਸਭ ਦਾ ਸਾਥ, ਸਰਕਾਰ ਦਾ ਵਿਕਾਸ’ ਨਹੀਂ ਹੋਣਾ ਚਾਹੀਦਾ? ਜਾਂ ਫਿਰ ਯੂ.ਪੀ. ਦਾ ਵਿਕਾਸ ਮਾਡਲ ਗਰੀਬਾਂ, ਔਰਤਾਂ ਅਤੇ ਹਾਸ਼ੀਏ ‘ਤੇ ਖ਼ੜ੍ਹੇ ਲੋਕਾਂ ਨਾਲ ਚਿੜ੍ਹ ਰੱਖਦਾ ਹੈ?