Image

₹10 crores, 500 buses, and German waterproof tents, 40,000 food packets—for a 55-minute PM visit in Hisar.

Suggestions - SLAH

Shouldn't such efforts go into fixing Haryana’s crumbling schools and unpaid sanitation workers instead?

Voting Results

Agree 25%
Disagree 37%
No Opinion 37%
Do you want to contribute your opinion on this topic?
Download BoloBolo Show App on your Android/iOS phone and let us have your views.
Image

ਤਰਨ ਤਾਰਨ ਵਿੱਚ ਅਧਿਆਪਕਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਬਕਾਇਆ ਤਨਖ਼ਾਹ ਵਾਧੇ ਅਤੇ ਸੇਵਾ ਇਕੀਕਰਨ ਦੀ ਮੰਗ ਨੂੰ ਲੈ ਕੇ ਅਨਿਸ਼ਚਿਤ ਹੜਤਾਲ ਸ਼ੁਰੂ ਕੀਤੀ ਹੈ। ਉਹਨਾਂ ਦਾ ਇਹ ਰੋਸ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਵੱਧ ਰਹੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ, ਜਿਹੜੇ ਆਪਣੇ ਆਪ ਨੂੰ ਅਣਸੁਣਿਆ ਮਹਿਸੂਸ ਕਰਦੇ ਹਨ, ਭਾਵੇਂ ਸਰਕਾਰ ਵੱਡੇ ਸੁਧਾਰਾਂ ਦੇ ਦਾਅਵੇ ਕਰਦੀ ਫਿਰੇ। ਤੁਸੀਂ ਪੰਜਾਬ ’ਚ ਅਧਿਆਪਕਾਂ ਦੇ ਅੰਦੋਲਨ ਅਤੇ ਮੰਗਾਂ ’ਤੇ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰਤੀਕਿਰਿਆ ਨੂੰ ਕਿਵੇਂ ਮੁਲਾਂਕਣ ਕਰਦੇ ਹੋ?

Learn More
Image

In Tarn Taran, school teachers are on an indefinite strike demanding long-pending pay revisions and a long-promised service merger. Their protest highlights growing frustration among educators across Punjab, who feel ignored despite the Government’s loud reform claims. How do you evaluate the AAP Government’s response to teachers’ protests and demands in Punjab?

Learn More
Image

तरण तारन में, टीचर अपनी नौकरी पक्की करने और वेतन बढ़ाने की मांग को लेकर हड़ताल पर बैठे हैं। यह आंदोलन दिखाता है कि पंजाब के कई अध्यापक खुद को अनसुना महसूस कर रहे हैं। आपको क्या लगता है, पंजाब में शिक्षकों की मांगों पर 'आप' सरकार की प्रतिक्रिया कैसी रही?

Learn More
Image

ਜਦੋਂ ਮੋਦੀ–ਸ਼ਾਹ ਸਰਕਾਰ “ਸੁਰੱਖਿਅਤ ਭਾਰਤ” ਦਾ ਦਾਅਵਾ ਕਰਦੀ ਹੈ, ਪਰ ਲੱਦਾਖ ਰਾਜ ਦਾ ਦਰਜ਼ਾ ਮੰਗ ਰਿਹਾ ਹੈ, ਮਣੀਪੁਰ ਸੜ੍ਹ ਰਿਹਾ ਹੈ ਤੇ ਕੁਕੀ–ਮੈਤੇਈ ਲਕੀਰਾਂ ਹੋਰ ਡੂੰਘੀਆਂ ਹੋ ਰਹੀਆਂ ਹਨ, ਕੀ ਸਰਹੱਦਾਂ ਸੱਚਮੁੱਚ ਸੁਰੱਖਿਅਤ ਹਨ ਜਾਂ ਸਿਰਫ਼ ਚੁੱਪ ਕਰਵਾਈਆਂ ਗਈਆਂ ਹਨ? ਕੀ ਇਹ ਮੋਦੀ–ਸ਼ਾਹ ਦਾ “ਨਵਾਂ ਭਾਰਤ” ਹੈ ਜਾਂ ਰਾਸ਼ਟਰਵਾਦ ਦੇ ਰੌਲ਼ੇ ‘ਚ ਭੁੱਲਿਆ ਸਰਹੱਦੀ ਇਲਾਕਾ?

Learn More
Image

When the Modi–Shah Government boasts of a “secure India”, but Ladakh demands statehood, Manipur burns, and Kuki-Meitei lines harden, is the frontier really secure, or just silenced? Is this Modi-Shah’s “New India”, or a frontier forgotten in the noise of nationalism?

Learn More
...