ਜਦੋਂ ਕੈਨੇਡਾ, ਫਰਾਂਸ ਅਤੇ ਜਰਮਨੀ ਨੇ ਟਰੰਪ ਨੂੰ ਖੁਲ ਕੇ ਜਵਾਬ ਦਿੱਤਾ — ਤਾਂ ਮੋਦੀ ਜੀ, ਜੋ ਆਪਣੇ ਆਪ ਨੂੰ ਦੁਨੀਆਂ ਦਾ ਸ਼ੇਰ ਕਹਿੰਦੇ ਨੇ, ਅਮਰੀਕੀ ਤਾੜੀ 'ਤੇ ਨੱਚਣ ਕਿਉਂ ਲੱਗ ਪਏ?
A) “ਹਾਊਡੀ ਟਰੰਪ 2.0” ਲਈ ਵਾਧੂ ਜੱਫੀਆਂ ਦੀ ਰਿਹਰਸਲ ਕਰ ਰਹੇ ਸਨ
B) 56 ਇੰਚੀ ਆਵਾਜ਼ ਕਸਟਮ 'ਚ ਰਹਿ ਗਈ
C) ਆਤਮਨਿਰਭਰ ਜਵਾਬ ‘ਮਨ ਕੀ ਬਾਤ’ ਰਾਹੀਂ ਆਉਣ ਦੀ ਉਡੀਕ ਕਰ ਰਹੇ ਨੇ