ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀਆਂ ਟੀਮਾਂ ਭਾਰਤ ਦੀਆਂ ਕਈ ਓਲੰਪਿਕ ਖੇਡ ਸੰਸਥਾਵਾਂ ਨਾਲੋਂ ਵੱਧ ਕੀਮਤੀ ਹੋ ਗਈਆਂ ਨੇ
ਤਾਂ ਕੀ ਸਾਡੇ 'ਹੀਰੋ' ਬਜ਼ਾਰ ਚੁਣ ਰਿਹਾ ਹੈ ਜਾਂ ਅਸੀਂ ਆਈਪੀਐਲ 'ਚ ਇੰਨੇ ਰਮ ਗਏ ਹਾਂ ਕਿ ਹੋਰ ਖੇਡਾਂ ਦੀ ਯੋਗਤਾ ਵੱਲ ਧਿਆਨ ਹੀ ਨਹੀਂ ਜਾਂਦਾ?