Image

With over 7.5 lakh land dispute cases already choking the courts and 6 lakh acres under Waqf, how does snatching Waqf Boards’ authority bring ‘transparency’? Or is this just bulldozer politics in a new bureaucratic costume?

Review - DEKHO

Voting Results

Approve 44%
Dismiss 55%
Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਵਿੱਚ 2027 ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਭਗਵੰਤ ਮਾਨ ਨੇ ਫੂਡ ਫਾਰ ਆਲ ਅਤੇ ਮੇਰੀ ਰਸੋਈ ਯੋਜਨਾਵਾਂ ਦਾ ਦਾਇਰਾ 10 ਲੱਖ ਹੋਰ ਲਾਭਪਾਤਰੀਆਂ ਤੱਕ ਵਧਾ ਦਿੱਤਾ ਹੈ। ਪਹਿਲਾਂ ਹੀ ਕਰੀਬ 1.48 ਕਰੋੜ ਲੋਕਾਂ ਨੂੰ ਰਾਸ਼ਨ ਦੀ ਸਹਾਇਤਾ ਮਿਲ ਰਹੀ ਹੈ। ਸਰਕਾਰ ਇਸ ਨੂੰ ਲੋੜਵੰਦਾਂ ਲਈ ਰਾਹਤ ਦੱਸ ਰਹੀ ਹੈ ਪਰ ਇਸ ਫੈਸਲੇ ਦਾ ਸਮਾਂ ਇਸ ਦੇ ਚੋਣਾਂ ਵਿੱਚ ਫਾਇਦੇ ਬਾਰੇ ਵੀ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਨੂੰ ਖੁਰਾਕ ਸੁਰੱਖਿਆ ਦੇ ਨਾਲ-ਨਾਲ ਰੁਜ਼ਗਾਰ, ਆਮਦਨ ਅਤੇ ਲੰਮੇ ਸਮੇਂ ਦੇ ਆਰਥਿਕ ਵਿਕਾਸ ਦੀ ਵੀ ਲੋੜ ਹੈ। ਕੀ ਭਗਵੰਤ ਮਾਨ ਮਜ਼ਬੂਤ ਪੰਜਾਬ ਬਣਾ ਰਹੇ ਹਨ ਜਾਂ ਵੋਟਾਂ ਹਾਸਲ ਕਰਨ ਲਈ ਮੁਫ਼ਤ ਰਾਸ਼ਨ ਦੀ ਚੋਣਾਵੀ ਰੈਸਿਪੀ ਤਿਆਰ ਕਰ ਰਹੇ ਹਨ ?

Learn More
Image

With Punjab’s 2027 elections approaching, Bhagwant Mann has extended the Food For All and Meri Rasoi schemes to another 10 Lakhs beneficiaries. Around 1.48 Crores people already receive ration support. While the Government calls it relief for the needy, the timing also raises questions about its electoral appeal. Punjab needs food security but it also needs jobs, incomes and long-term economic growth. Is Bhagwant Mann building a stronger Punjab or serving an election-ready recipe of free ration to win voter support ?

Learn More
Image

पंजाब में 2027 के चुनाव नज़दीक आते ही भगवंत मान ने फूड फॉर ऑल और मेरी रसोई योजनाओं का विस्तार 10 लाख और लाभार्थियों तक कर दिया है। पहले से ही करीब 1.48 करोड़ लोगों को राशन सहायता मिल रही है। सरकार इसे जरूरतमंदों के लिए राहत बता रही है लेकिन इस फैसले का समय इसके चुनावी फायदे पर भी सवाल उठाता है। पंजाब को खाद्य सुरक्षा के साथ-साथ रोजगार, आय के साधन और लंबे समय तक आर्थिक विकास की भी जरूरत है। क्या भगवंत मान मजबूत पंजाब बना रहे हैं या वोट पाने के लिए मुफ्त राशन की चुनावी रेसिपी तैयार कर रहे हैं ?

Learn More
Image

ਆਮ ਆਦਮੀ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਈ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਇਸ ਦੇ ਨਾਲ ਹੀ, ਦੋ ਮੌਜੂਦਾ ਸੰਸਦ ਮੈਂਬਰਾਂ ਰਾਜ ਕੁਮਾਰ ਚੱਬੇਵਾਲ ਅਤੇ ਮੀਤ ਹੇਅਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਉਤਾਰਿਆ ਗਿਆ ਹੈ। ਕੁਝ ਆਗੂ ਦੂਜੀਆਂ ਪਾਰਟੀਆਂ ਤੋਂ ਆ ਕੇ ਟਿਕਟ ਹਾਸਲ ਕਰ ਗਏ ਹਨ, ਜਦੋਂ ਕਿ 2022 ਵਿੱਚ ਜਿੱਤੇ ਕੁਝ ਵਿਧਾਇਕਾਂ ਨੂੰ ਦੁਬਾਰਾ ਮੌਕਾ ਨਹੀਂ ਮਿਲਿਆ। ਇਨ੍ਹਾਂ ਬਦਲਾਵਾਂ ਨੇ ਸਿਆਸੀ ਸਥਿਰਤਾ ਅਤੇ ਜਵਾਬਦੇਹੀ 'ਤੇ ਸਵਾਲ ਖੜ੍ਹੇ ਕੀਤੇ ਹਨ। ਜੇ ਚੁਣੇ ਹੋਏ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ, ਸੰਸਦ ਮੈਂਬਰ ਵਿਧਾਨ ਸਭਾ ਚੋਣ ਲੜ ਸਕਦੇ ਹਨ ਅਤੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਨਵੀਆਂ ਟਿਕਟਾਂ ਮਿਲ ਸਕਦੀਆਂ ਹਨ, ਤਾਂ ਕੀ ਸਿਆਸੀ ਪਾਰਟੀਆਂ ਜਨਤਾ ਵੱਲੋਂ ਦਿੱਤੇ ਅਹੁਦਿਆਂ ਨੂੰ ਜ਼ਿੰਮੇਵਾਰੀ ਸਮਝਦੀਆਂ ਹਨ ਜਾਂ ਚੋਣ ਜਿੱਤਣ ਲਈ ਉਮੀਦਵਾਰਾਂ ਦੀ ਅਦਲਾ-ਬਦਲੀ ਕਰਦੀਆਂ ਹਨ ?

Learn More
Image

The Aam Aadmi Party has announced 71 candidates for the 2027 Punjab elections, replacing several sitting MLAs and ministers. At the same time, two sitting MPs, Raj Kumar Chabbewal and Meet Hayer, have been fielded in Assembly constituencies. Some leaders have moved between parties, while others have been replaced despite winning their seats in 2022. These changes raise questions about political stability and accountability. If elected MLAs can be replaced, MPs can return to Assembly contests and leaders can switch parties before receiving new tickets, are political parties treating elected positions as public responsibilities or simply reshuffling candidates to improve their electoral chances ?

Learn More
...