6 ਕਿਲੋਮੀਟਰ ਦੀ ਸੜਕ ‘ਤੇ ₹9.84 ਕਰੋੜ ਖਰਚ ਕੇ ‘ਆਪ’ ਐਵੇਂ ਮਾਣ ਮਣਾਉਂਦੀ ਜਿਵੇਂ ਕੋਈ ਅੰਤਰਿਕਸ਼ ਮਿਸ਼ਨ ਲਾਂਚ ਕਰ ਲਿਆ ਹੋਵੇ। ਇਹ ਸੜਕ ਬਣਾਈ ਹੈ ਜਾਂ ਰੀਲ ਬਣਾਈ?
ਜਿਥੇ ਲੋਕਾਂ ਦੇ ਪੈਸਿਆਂ ‘ਤੇ ਲਾਲ ਕਾਰਪਟ ਤੇ ਮੁੱਖ ਮੰਤਰੀ ਦਾ ਹੈਲੀਕਾਪਟਰ ਅਸਲ ਵਿਕਾਸ ਤੋਂ ਪਹਿਲਾਂ ਲੈਂਡ ਕਰ ਜਾਂਦਾ ਹੈ?
ਤੁਸੀਂ ਆਮ ਆਦਮੀ ਪਾਰਟੀ ਦੇ ਹਾਈਵੇ ਪ੍ਰੋਜੈਕਟਾਂ ਨੂੰ ਕਿਵੇਂ ਰੇਟ ਕਰੋਗੇ?