Image

2023 ਦੇ ਪਿਊ ਰਿਸਰਚ ਸੈਂਟਰ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 57% ਭਾਰਤੀ ਅਜੇ ਵੀ ਸਮਲਿੰਗੀ ਵਿਆਹ ਦਾ ਵਿਰੋਧ ਕਰਦੇ ਹਨ। LGBTQ+ ਸਬੰਧਾਂ ਦੀ ਵਿਆਪਕ ਸਵੀਕ੍ਰਿਤੀ ਨੂੰ ਰੋਕਣ ਵਾਲੀਆਂ ਮੁੱਖ ਸਮਾਜਿਕ ਅਤੇ ਕਾਨੂੰਨੀ ਰੁਕਾਵਟਾਂ ਕੀ ਹਨ? ਰਾਏ ਸਾਂਝੀ ਕਰੋ...

Proposals - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਹਜ਼ਾਰਾਂ FIR ਅਤੇ ਸੂਬੇ ਭਰ ਦੀਆਂ ਮੁਹਿੰਮਾਂ ਦੇ ਬਾਵਜੂਦ, ਪੰਜਾਬ 'ਚ ਨਸ਼ੇ ਦੀ ਸਮੱਸਿਆ ਵੱਖ-ਵੱਖ ਰੂਪਾਂ 'ਚ ਮੁੜ ਸਾਹਮਣੇ ਆ ਰਹੀ ਹੈ। ਇਹ ਦੱਸਦਾ ਹੈ ਕਿ ਸਿਰਫ਼ ਪੁਲਿਸ ਕਾਰਵਾਈ ਕਾਫ਼ੀ ਨਹੀਂ। ਕੀ ਹੁਣ ਪੰਜਾਬ ਦੀ ‘ਨਸ਼ਿਆਂ ਵਿਰੁੱਧ ਜੰਗ’ ਨੂੰ ਗ੍ਰਿਫ਼ਤਾਰੀਆਂ ਤੇ ਸਜ਼ਾ ਤੋਂ ਹਟਾ ਕੇ ਇਲਾਜ, ਬਹਾਲੀ ਅਤੇ ਸਮਾਜਿਕ ਸਹਾਇਤਾ ਵਾਲੇ ਮਾਡਲ ਵੱਲ ਜਾਣਾ ਚਾਹੀਦਾ ਹੈ? ਜੇਕਰ ਹਾਂ, ਤਾਂ ਇਹ ਨਵਾਂ ਮਾਡਲ ਜ਼ਮੀਨੀ ਪੱਧਰ 'ਤੇ ਕਿਹੋ ਜਿਹਾ ਹੋਣਾ ਚਾਹੀਦਾ ਹੈ? ਰਾਏ ਸਾਂਝੀ ਕਰੋ...

Learn More
Image

Despite thousands of FIRs and state-wide campaigns, Punjab’s drug crisis continues to resurface in new forms suggesting that enforcement alone may not be enough. Should Punjab’s war on drugs shift from a policing-first model to a treatment-first and rehabilitation-focused framework? If yes, what should that new model look like in real terms on the ground? Share your thoughts.

Learn More
Image

हजारों FIR और पूरे राज्य में लगातार मुहिम के बावजूद, पंजाब में नशे की समस्या नए रूपों में फिर लौट आती है। यह संकेत देता है कि केवल पुलिस कार्रवाई पर्याप्त नहीं है। क्या पंजाब की ‘नशे के खिलाफ जंग’ को अब दंड और गिरफ्तारी से हटा कर इलाज, पुनर्वास और समाजिक समर्थन वाले मॉडल की ओर ले जाना चाहिए? अगर हाँ, तो ज़मीनी स्तर पर यह नया मॉडल कैसा दिखना चाहिए? आपके विचार जानना चाहेंगे।

Learn More
Image

ਜੇਕਰ ਸਿੱਖਿਆ ਬੱਚੇ ਨੂੰ ਹਾਰ ਸਹਿਣਾ, ਆਪਣੀਆਂ ਭਾਵਨਾਵਾਂ ਨੂੰ ਸਮਝਣਾ, ਰਿਸ਼ਤੇ ਨਿਭਾਉਣਾ ਅਤੇ ਆਪਣੀ ਸੱਚਾਈ ਪਛਾਣਨਾ ਨਹੀਂ ਸਿਖਾਉਂਦੀ, ਤਾਂ ਕੀ ਉਹ ਸੱਚਮੁੱਚ ਸਿੱਖਿਆ ਹੈ? ਸਕੂਲ ਦਾ ਅਸਲੀ ਮਕਸਦ ਕੀ ਹੈ, ਸਿਰਫ਼ ਰੋਜ਼ਗਾਰ ਲਈ “ਵਰਕਰ” ਬਣਾਉਣਾ ਜਾਂ ਸਮਾਜ ਲਈ ਚੰਗੇ ਇਨਸਾਨ? ਅਸੀਂ ਕਦੋਂ ਸਿੱਖਣ ਨੂੰ ਵਿਕਾਸ, ਸਮਝ ਅਤੇ ਤਜ਼ਰਬੇ ਤੋਂ ਹਟਾ ਕੇ ਸਿਰਫ਼ ਨੰਬਰਾਂ ਅਤੇ ਰੈਂਕਾਂ ਦੀ ਦੌੜ ਬਣਾ ਦਿੱਤਾ? ਰਾਏ ਸਾਂਝੀ ਕਰੋ...

Learn More
Image

If education does not teach a child how to manage failure, express emotions, resolve conflict, or understand themselves, has it really educated them? What is the real aim of schooling, to create workers for the economy or humans for society? Where did learning stop being about growth and become only about scoring? Share your thoughts.

Learn More
...